ਅੱਯੋਬ 7

“ਕੀ ਧਰਤੀ ਉੱਤੇ ਪ੍ਰਾਣੀਆਂ ਨੂੰ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ? ਕੀ ਉਹਨਾਂ ਦੇ ਦਿਨ ਦਿਹਾੜੀ ਦੇ ਮਜ਼ਦੂਰਾਂ ਵਾਂਗ ਨਹੀਂ ਹਨ?

Job 7:1 (UKJV) Is there not an appointed time to man upon earth? are not his days also like the days of a worker?

1“ਕੀ ਧਰਤੀ ਉੱਤੇ ਪ੍ਰਾਣੀਆਂ ਨੂੰ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ? ਕੀ ਉਹਨਾਂ ਦੇ ਦਿਨ ਦਿਹਾੜੀ ਦੇ ਮਜ਼ਦੂਰਾਂ ਵਾਂਗ ਨਹੀਂ ਹਨ?

2ਜਿਵੇਂ ਇੱਕ ਗੁਲਾਮ ਸ਼ਾਮ ਦੇ ਪਰਛਾਵੇਂ ਨੂੰ ਲੋਚਦਾ ਹੈ, ਜਾਂ ਮਜ਼ਦੂਰ ਆਪਣੀ ਮਜ਼ਦੂਰੀ ਦੀ ਉਡੀਕ ਕਰਦਾ ਹੈ,

3ਇਸ ਲਈ ਮੈਨੂੰ ਵਿਅਰਥ ਦੇ ਮਹੀਨੇ ਦਿੱਤੇ ਗਏ ਹਨ, ਅਤੇ ਦੁੱਖ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.