ਅੱਯੋਬ 7

ਜਿਵੇਂ ਇੱਕ ਗੁਲਾਮ ਸ਼ਾਮ ਦੇ ਪਰਛਾਵੇਂ ਨੂੰ ਲੋਚਦਾ ਹੈ, ਜਾਂ ਮਜ਼ਦੂਰ ਆਪਣੀ ਮਜ਼ਦੂਰੀ ਦੀ ਉਡੀਕ ਕਰਦਾ ਹੈ,

Job 7:2 (UKJV) As a servant earnestly desires the shadow, and as a worker looks for the reward of his work:

1“ਕੀ ਧਰਤੀ ਉੱਤੇ ਪ੍ਰਾਣੀਆਂ ਨੂੰ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ? ਕੀ ਉਹਨਾਂ ਦੇ ਦਿਨ ਦਿਹਾੜੀ ਦੇ ਮਜ਼ਦੂਰਾਂ ਵਾਂਗ ਨਹੀਂ ਹਨ?

2ਜਿਵੇਂ ਇੱਕ ਗੁਲਾਮ ਸ਼ਾਮ ਦੇ ਪਰਛਾਵੇਂ ਨੂੰ ਲੋਚਦਾ ਹੈ, ਜਾਂ ਮਜ਼ਦੂਰ ਆਪਣੀ ਮਜ਼ਦੂਰੀ ਦੀ ਉਡੀਕ ਕਰਦਾ ਹੈ,

3ਇਸ ਲਈ ਮੈਨੂੰ ਵਿਅਰਥ ਦੇ ਮਹੀਨੇ ਦਿੱਤੇ ਗਏ ਹਨ, ਅਤੇ ਦੁੱਖ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।

4ਜਦੋਂ ਮੈਂ ਲੇਟਦਾ ਹਾਂ ਤਾਂ ਮੈਂ ਸੋਚਦਾ ਹਾਂ, ‘ਮੈਂ ਕਦੋਂ ਉੱਠਾਗਾ?’ ਰਾਤ ਖਤਮ ਨਹੀਂ ਹੁੰਦੀ ਅਤੇ ਮੈਂ ਸਾਰੀ ਰਾਤ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.