ਅੱਯੋਬ 7

ਜਦੋਂ ਮੈਂ ਲੇਟਦਾ ਹਾਂ ਤਾਂ ਮੈਂ ਸੋਚਦਾ ਹਾਂ, ‘ਮੈਂ ਕਦੋਂ ਉੱਠਾਗਾ?’ ਰਾਤ ਖਤਮ ਨਹੀਂ ਹੁੰਦੀ ਅਤੇ ਮੈਂ ਸਾਰੀ ਰਾਤ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹੈ।

Job 7:4 (UKJV) When I lie down, I say, When shall I arise, and the night be gone? and I am full of tossings back and forth unto the dawning of the day.

2ਜਿਵੇਂ ਇੱਕ ਗੁਲਾਮ ਸ਼ਾਮ ਦੇ ਪਰਛਾਵੇਂ ਨੂੰ ਲੋਚਦਾ ਹੈ, ਜਾਂ ਮਜ਼ਦੂਰ ਆਪਣੀ ਮਜ਼ਦੂਰੀ ਦੀ ਉਡੀਕ ਕਰਦਾ ਹੈ,

3ਇਸ ਲਈ ਮੈਨੂੰ ਵਿਅਰਥ ਦੇ ਮਹੀਨੇ ਦਿੱਤੇ ਗਏ ਹਨ, ਅਤੇ ਦੁੱਖ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।

4ਜਦੋਂ ਮੈਂ ਲੇਟਦਾ ਹਾਂ ਤਾਂ ਮੈਂ ਸੋਚਦਾ ਹਾਂ, ‘ਮੈਂ ਕਦੋਂ ਉੱਠਾਗਾ?’ ਰਾਤ ਖਤਮ ਨਹੀਂ ਹੁੰਦੀ ਅਤੇ ਮੈਂ ਸਾਰੀ ਰਾਤ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹੈ।

5ਮੇਰੇ ਸਰੀਰ ਕੀੜਿਆਂ ਅਤੇ ਖੁਰਕ ਨਾਲ ਭਰਿਆ ਹੋਇਆ ਹੈ, ਮੇਰੀ ਚਮੜੀ ਕਠੋਰ ਹੋ ਗਈ ਹੈ ਅਤੇ ਫਟ ਗਈ ਹੈ।

6“ਮੇਰੇ ਦਿਨ ਬੁਨਣ ਵਾਲੇ ਦੀ ਰਫ਼ਤਾਰ ਨਾਲੋਂ ਵੀ ਤੇਜ਼ ਹਨ, ਅਤੇ ਉਹ ਬਿਨਾਂ ਉਮੀਦ ਦੇ ਖਤਮ ਹੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.