ਅੱਯੋਬ 7

ਮੇਰੇ ਸਰੀਰ ਕੀੜਿਆਂ ਅਤੇ ਖੁਰਕ ਨਾਲ ਭਰਿਆ ਹੋਇਆ ਹੈ, ਮੇਰੀ ਚਮੜੀ ਕਠੋਰ ਹੋ ਗਈ ਹੈ ਅਤੇ ਫਟ ਗਈ ਹੈ।

Job 7:5 (UKJV) My flesh is clothed with worms and clods of dust; my skin is broken, and become loathsome.

3ਇਸ ਲਈ ਮੈਨੂੰ ਵਿਅਰਥ ਦੇ ਮਹੀਨੇ ਦਿੱਤੇ ਗਏ ਹਨ, ਅਤੇ ਦੁੱਖ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।

4ਜਦੋਂ ਮੈਂ ਲੇਟਦਾ ਹਾਂ ਤਾਂ ਮੈਂ ਸੋਚਦਾ ਹਾਂ, ‘ਮੈਂ ਕਦੋਂ ਉੱਠਾਗਾ?’ ਰਾਤ ਖਤਮ ਨਹੀਂ ਹੁੰਦੀ ਅਤੇ ਮੈਂ ਸਾਰੀ ਰਾਤ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹੈ।

5ਮੇਰੇ ਸਰੀਰ ਕੀੜਿਆਂ ਅਤੇ ਖੁਰਕ ਨਾਲ ਭਰਿਆ ਹੋਇਆ ਹੈ, ਮੇਰੀ ਚਮੜੀ ਕਠੋਰ ਹੋ ਗਈ ਹੈ ਅਤੇ ਫਟ ਗਈ ਹੈ।

6“ਮੇਰੇ ਦਿਨ ਬੁਨਣ ਵਾਲੇ ਦੀ ਰਫ਼ਤਾਰ ਨਾਲੋਂ ਵੀ ਤੇਜ਼ ਹਨ, ਅਤੇ ਉਹ ਬਿਨਾਂ ਉਮੀਦ ਦੇ ਖਤਮ ਹੋ ਜਾਂਦੇ ਹਨ।

7ਹੇ ਪਰਮੇਸ਼ਵਰ, ਯਾਦ ਰੱਖੋ ਕਿ ਮੇਰਾ ਜੀਵਨ ਇੱਕ ਸਾਹ ਹੈ; ਮੇਰੀਆਂ ਅੱਖਾਂ ਫੇਰ ਕਦੇ ਖੁਸ਼ੀ ਨਹੀਂ ਦੇਖ ਸਕਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.