ਅੱਯੋਬ 9

ਜੇ ਮੈਂ ਕਹਾਂ, ‘ਮੈਂ ਆਪਣੀ ਸ਼ਿਕਾਇਤ ਭੁੱਲ ਜਾਵਾਂਗਾ, ਮੈਂ ਆਪਣਾ ਪ੍ਰਗਟਾਵਾ ਲਵਾਂਗਾ, ਅਤੇ ਮੁਸਕਰਾਵਾਂਗਾ,’

Job 9:27 (UKJV) If I say, I will forget my complaint, I will leave off my heaviness, and comfort myself:

25“ਮੇਰੇ ਦਿਨ ਦੌੜਨ ਵਾਲੇ ਦੇ ਨਾਲੋਂ ਤੇਜ਼ ਹਨ; ਉਹ ਖੁਸ਼ੀ ਦੀ ਝਲਕ ਦੇ ਬਿਨਾਂ ਉੱਡ ਜਾਂਦੇ ਹਨ।

26ਉਹ ਕਾਗਜ਼ਾਂ ਦੀਆਂ ਕਿਸ਼ਤੀਆਂ ਵਾਂਗ ਲੰਘਦੇ ਹਨ, ਉਕਾਬ ਵਾਂਗ ਆਪਣੇ ਸ਼ਿਕਾਰ ਤੇ ਝਪਟਦੇ ਹਨ।

27ਜੇ ਮੈਂ ਕਹਾਂ, ‘ਮੈਂ ਆਪਣੀ ਸ਼ਿਕਾਇਤ ਭੁੱਲ ਜਾਵਾਂਗਾ, ਮੈਂ ਆਪਣਾ ਪ੍ਰਗਟਾਵਾ ਲਵਾਂਗਾ, ਅਤੇ ਮੁਸਕਰਾਵਾਂਗਾ,’

28ਮੈਂ ਅਜੇ ਵੀ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਨਿਰਦੋਸ਼ ਨਹੀਂ ਠਹਿਰਾਵੋਗੇ।

29ਕਿਉਂਕਿ ਮੈਂ ਪਹਿਲਾਂ ਹੀ ਦੋਸ਼ੀ ਪਾਇਆ ਗਿਆ ਹਾਂ, ਮੈਂ ਕਿਉਂ ਵਿਅਰਥ ਸੰਘਰਸ਼ ਕਰਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.