ਅੱਯੋਬ 9

ਮੈਂ ਅਜੇ ਵੀ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਨਿਰਦੋਸ਼ ਨਹੀਂ ਠਹਿਰਾਵੋਗੇ।

Job 9:28 (UKJV) I am afraid of all my sorrows, I know that you will not hold me innocent.

26ਉਹ ਕਾਗਜ਼ਾਂ ਦੀਆਂ ਕਿਸ਼ਤੀਆਂ ਵਾਂਗ ਲੰਘਦੇ ਹਨ, ਉਕਾਬ ਵਾਂਗ ਆਪਣੇ ਸ਼ਿਕਾਰ ਤੇ ਝਪਟਦੇ ਹਨ।

27ਜੇ ਮੈਂ ਕਹਾਂ, ‘ਮੈਂ ਆਪਣੀ ਸ਼ਿਕਾਇਤ ਭੁੱਲ ਜਾਵਾਂਗਾ, ਮੈਂ ਆਪਣਾ ਪ੍ਰਗਟਾਵਾ ਲਵਾਂਗਾ, ਅਤੇ ਮੁਸਕਰਾਵਾਂਗਾ,’

28ਮੈਂ ਅਜੇ ਵੀ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਨਿਰਦੋਸ਼ ਨਹੀਂ ਠਹਿਰਾਵੋਗੇ।

29ਕਿਉਂਕਿ ਮੈਂ ਪਹਿਲਾਂ ਹੀ ਦੋਸ਼ੀ ਪਾਇਆ ਗਿਆ ਹਾਂ, ਮੈਂ ਕਿਉਂ ਵਿਅਰਥ ਸੰਘਰਸ਼ ਕਰਾਂ?

30ਭਾਵੇਂ ਮੈਂ ਆਪਣੇ ਆਪ ਨੂੰ ਸਾਬਣ ਨਾਲ ਅਤੇ ਆਪਣੇ ਹੱਥ ਨੂੰ ਸਾਫ਼ ਪਾਣੀ ਨਾਲ ਧੋਵਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.