ਅੱਯੋਬ 9

ਭਾਵੇਂ ਮੈਂ ਆਪਣੇ ਆਪ ਨੂੰ ਸਾਬਣ ਨਾਲ ਅਤੇ ਆਪਣੇ ਹੱਥ ਨੂੰ ਸਾਫ਼ ਪਾਣੀ ਨਾਲ ਧੋਵਾਂ,

Job 9:30 (UKJV) If I wash myself with snow water, and make my hands never so clean;

28ਮੈਂ ਅਜੇ ਵੀ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਨਿਰਦੋਸ਼ ਨਹੀਂ ਠਹਿਰਾਵੋਗੇ।

29ਕਿਉਂਕਿ ਮੈਂ ਪਹਿਲਾਂ ਹੀ ਦੋਸ਼ੀ ਪਾਇਆ ਗਿਆ ਹਾਂ, ਮੈਂ ਕਿਉਂ ਵਿਅਰਥ ਸੰਘਰਸ਼ ਕਰਾਂ?

30ਭਾਵੇਂ ਮੈਂ ਆਪਣੇ ਆਪ ਨੂੰ ਸਾਬਣ ਨਾਲ ਅਤੇ ਆਪਣੇ ਹੱਥ ਨੂੰ ਸਾਫ਼ ਪਾਣੀ ਨਾਲ ਧੋਵਾਂ,

31ਤਦ ਵੀ ਤੁਸੀਂ ਮੈਨੂੰ ਚਿੱਕੜ ਦੇ ਟੋਏ ਵਿੱਚ ਸੁੱਟ ਦਿਓਗੇ ਤਾਂ ਜੋ ਮੇਰੇ ਕੱਪੜੇ ਵੀ ਮੈਨੂੰ ਘਿਣ ਕਰਨਗੇ।

32“ਉਹ ਮੇਰੇ ਵਰਗਾ ਕੋਈ ਪ੍ਰਾਣੀ ਨਹੀਂ ਹੈ ਕਿ ਮੈਂ ਉਸਨੂੰ ਜਵਾਬ ਦੇ ਸਕਾਂ, ਤਾਂ ਜੋ ਅਸੀਂ ਅਦਾਲਤ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰ ਸਕੀਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.