ਅੱਯੋਬ 9

“ਉਹ ਮੇਰੇ ਵਰਗਾ ਕੋਈ ਪ੍ਰਾਣੀ ਨਹੀਂ ਹੈ ਕਿ ਮੈਂ ਉਸਨੂੰ ਜਵਾਬ ਦੇ ਸਕਾਂ, ਤਾਂ ਜੋ ਅਸੀਂ ਅਦਾਲਤ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰ ਸਕੀਏ।

Job 9:32 (UKJV) For he is not a man, as I am, that I should answer him, and we should come together in judgment.

30ਭਾਵੇਂ ਮੈਂ ਆਪਣੇ ਆਪ ਨੂੰ ਸਾਬਣ ਨਾਲ ਅਤੇ ਆਪਣੇ ਹੱਥ ਨੂੰ ਸਾਫ਼ ਪਾਣੀ ਨਾਲ ਧੋਵਾਂ,

31ਤਦ ਵੀ ਤੁਸੀਂ ਮੈਨੂੰ ਚਿੱਕੜ ਦੇ ਟੋਏ ਵਿੱਚ ਸੁੱਟ ਦਿਓਗੇ ਤਾਂ ਜੋ ਮੇਰੇ ਕੱਪੜੇ ਵੀ ਮੈਨੂੰ ਘਿਣ ਕਰਨਗੇ।

32“ਉਹ ਮੇਰੇ ਵਰਗਾ ਕੋਈ ਪ੍ਰਾਣੀ ਨਹੀਂ ਹੈ ਕਿ ਮੈਂ ਉਸਨੂੰ ਜਵਾਬ ਦੇ ਸਕਾਂ, ਤਾਂ ਜੋ ਅਸੀਂ ਅਦਾਲਤ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰ ਸਕੀਏ।

33ਜੇ ਕੋਈ ਸਾਡੇ ਵਿਚਕਾਰ ਵਿਚੋਲਗੀ ਕਰਨ ਵਾਲਾ ਹੁੰਦਾ, ਕੋਈ ਜੋ ਸਾਡਾ ਮਿਲਾਪ ਕਰਾ ਸਕਦਾ,

34ਜੋ ਮੇਰੇ ਤੋਂ ਪਰਮੇਸ਼ਵਰ ਦੀ ਸੋਟੀ ਨੂੰ ਦੂਰ ਕਰ ਦਿੰਦਾ, ਤਾਂ ਜੋ ਉਹ ਦਾ ਡਰ ਮੈਨੂੰ ਹੋਰ ਨਾ ਡਰਾਉਂਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.