ਅੱਯੋਬ 9

ਜੋ ਮੇਰੇ ਤੋਂ ਪਰਮੇਸ਼ਵਰ ਦੀ ਸੋਟੀ ਨੂੰ ਦੂਰ ਕਰ ਦਿੰਦਾ, ਤਾਂ ਜੋ ਉਹ ਦਾ ਡਰ ਮੈਨੂੰ ਹੋਰ ਨਾ ਡਰਾਉਂਦਾ।

Job 9:34 (UKJV) Let him take his rod away from me, and let not his fear terrify me:

32“ਉਹ ਮੇਰੇ ਵਰਗਾ ਕੋਈ ਪ੍ਰਾਣੀ ਨਹੀਂ ਹੈ ਕਿ ਮੈਂ ਉਸਨੂੰ ਜਵਾਬ ਦੇ ਸਕਾਂ, ਤਾਂ ਜੋ ਅਸੀਂ ਅਦਾਲਤ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰ ਸਕੀਏ।

33ਜੇ ਕੋਈ ਸਾਡੇ ਵਿਚਕਾਰ ਵਿਚੋਲਗੀ ਕਰਨ ਵਾਲਾ ਹੁੰਦਾ, ਕੋਈ ਜੋ ਸਾਡਾ ਮਿਲਾਪ ਕਰਾ ਸਕਦਾ,

34ਜੋ ਮੇਰੇ ਤੋਂ ਪਰਮੇਸ਼ਵਰ ਦੀ ਸੋਟੀ ਨੂੰ ਦੂਰ ਕਰ ਦਿੰਦਾ, ਤਾਂ ਜੋ ਉਹ ਦਾ ਡਰ ਮੈਨੂੰ ਹੋਰ ਨਾ ਡਰਾਉਂਦਾ।

35ਫਿਰ ਮੈਂ ਉਸ ਤੋਂ ਡਰੇ ਬਿਨਾਂ ਬੋਲ ਸਕਦਾ, ਪਰ ਜਿਵੇਂ ਇਹ ਹੁਣ ਮੇਰੇ ਨਾਲ ਖੜ੍ਹਾ ਹੈ, ਮੈਂ ਨਹੀਂ ਕਰ ਸਕਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.