ਯੇਹੋਸ਼ੁਆ 11

ਉਸ ਨੇ ਉੱਤਰ ਵਿੱਚ ਪਹਾੜੀ ਖੇਤਰ ਦੇ ਰਾਜਿਆਂ, ਅਰਾਬਾਹ ਵਿੱਚ ਯਰਦਨ ਨਦੀ ਦੀ ਘਾਟੀ ਦੇ ਰਾਜਿਆਂ, ਕਿਨਰੇਥ ਦੇ ਦੱਖਣ ਵਿੱਚ, ਨੀਵੇਂ ਇਲਾਕਿਆਂ ਦੇ ਰਾਜਿਆਂ ਅਤੇ ਪੱਛਮੀ ਸਮੁੰਦਰੀ ਤੱਟ ਦੇ ਨਫੋਥ ਦੋਰ ਵਿੱਚ ਰਾਜਿਆਂ ਕੋਲ ਸੰਦੇਸ਼ਵਾਹਕ ਭੇਜੋ

Joshua 11:2 (UKJV) And to the kings that were on the north of the mountains, and of the plains south of Chinneroth, and in the valley, and in the borders of Dor on the west,

1ਜਦੋਂ ਹਾਜ਼ੋਰ ਦੇ ਰਾਜੇ ਯਾਬੀਨ ਨੇ ਇਹ ਸੁਣਿਆ ਤਾਂ ਉਸ ਨੇ ਮਾਦੋਨ ਦੇ ਰਾਜੇ ਯੋਬਾਬ ਨੂੰ ਸ਼ਿਮਰੋਨ ਅਤੇ ਅਕਸ਼ਫ਼ ਦੇ ਰਾਜਿਆਂ ਨੂੰ ਸੁਨੇਹਾ ਭੇਜਿਆ।

2ਉਸ ਨੇ ਉੱਤਰ ਵਿੱਚ ਪਹਾੜੀ ਖੇਤਰ ਦੇ ਰਾਜਿਆਂ, ਅਰਾਬਾਹ ਵਿੱਚ ਯਰਦਨ ਨਦੀ ਦੀ ਘਾਟੀ ਦੇ ਰਾਜਿਆਂ, ਕਿਨਰੇਥ ਦੇ ਦੱਖਣ ਵਿੱਚ, ਨੀਵੇਂ ਇਲਾਕਿਆਂ ਦੇ ਰਾਜਿਆਂ ਅਤੇ ਪੱਛਮੀ ਸਮੁੰਦਰੀ ਤੱਟ ਦੇ ਨਫੋਥ ਦੋਰ ਵਿੱਚ ਰਾਜਿਆਂ ਕੋਲ ਸੰਦੇਸ਼ਵਾਹਕ ਭੇਜੋ

3ਪੂਰਬ ਅਤੇ ਪੱਛਮ ਵਿੱਚ ਕਨਾਨੀਆਂ ਨੂੰ ਪਹਾੜੀ ਦੇਸ਼ ਵਿੱਚ ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ ਅਤੇ ਯਬੂਸੀਆਂ ਨੂੰ ਅਤੇ ਮਿਸਪਾਹ ਦੇ ਇਲਾਕੇ ਵਿੱਚ ਹਰਮੋਨ ਦੇ ਹੇਠਾਂ ਹਿੱਵੀਆਂ ਨੂੰ।

4ਉਹ ਆਪਣੀਆਂ ਸਾਰੀਆਂ ਸੈਨਾ ਅਤੇ ਬਹੁਤ ਸਾਰੇ ਘੋੜਿਆਂ ਅਤੇ ਰੱਥਾਂ ਨਾਲ ਬਾਹਰ ਨਿਕਲੇ, ਇੱਕ ਵੱਡੀ ਸੈਨਾ, ਸਮੁੰਦਰ ਦੇ ਕੰਢੇ ਦੀ ਰੇਤ ਜਿੰਨੀ ਵੱਡੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.