ਯੇਹੋਸ਼ੁਆ 15

ਗੋਸ਼ਨ, ਹੋਲੋਨ ਅਤੇ ਗਿਲੋਹ, ਗਿਆਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

Joshua 15:51 (UKJV) And Goshen, and Holon, and Giloh; eleven cities with their villages:

49ਦਾਨਾਹ, ਕਿਰਯਥ-ਸਨਾਹ (ਅਰਥਾਤ ਦਬੀਰ),

50ਅਨਾਬ, ਅਸ਼ਤਮੋਹ ਅਤੇ ਅਨੀਮ,

51ਗੋਸ਼ਨ, ਹੋਲੋਨ ਅਤੇ ਗਿਲੋਹ, ਗਿਆਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

52ਅਰਬ, ਦੂਮਾਹ, ਆਸ਼ਾਨ,

53ਅਤੇ ਯਾਨੀਮ, ਬੈਥ ਤਪੂਆਹ ਅਤੇ ਅਫੇਕਾਹ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.