ਯੇਹੋਸ਼ੁਆ 15

ਅਤੇ ਯਾਨੀਮ, ਬੈਥ ਤਪੂਆਹ ਅਤੇ ਅਫੇਕਾਹ,

Joshua 15:53 (UKJV) And Janum, and Bethtappuah, and Aphekah,

51ਗੋਸ਼ਨ, ਹੋਲੋਨ ਅਤੇ ਗਿਲੋਹ, ਗਿਆਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

52ਅਰਬ, ਦੂਮਾਹ, ਆਸ਼ਾਨ,

53ਅਤੇ ਯਾਨੀਮ, ਬੈਥ ਤਪੂਆਹ ਅਤੇ ਅਫੇਕਾਹ,

54ਹੁਮਤਾਹ, ਕਿਰਯਥ ਅਰਬਾ (ਅਰਥਾਤ ਹੇਬਰੋਨ) ਅਤੇ ਸੀਓਰ, ਨੌਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

55ਮਾਓਨ, ਕਰਮਲ, ਜ਼ੀਫ਼ ਅਤੇ ਜੂਤਾਹ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.