ਯੇਹੋਸ਼ੁਆ 19

ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਸ਼ਾਮਲ ਸਨ। ਬਾਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।

Joshua 19:15 (UKJV) And Kattath, and Nahallal, and Shimron, and Idalah, and Bethlehem: twelve cities with their villages.

13ਫ਼ੇਰ ਇਹ ਪੂਰਬ ਵੱਲ ਗਾਥ ਹੇਫ਼ਰ ਅਤੇ ਏਥ ਕਾਜ਼ੀਨ ਤੱਕ ਚੱਲਿਆ, ਇਹ ਰਿੰਮੋਨ ਤੋਂ ਬਾਹਰ ਨਿੱਕਲਿਆ ਅਤੇ ਨੇਆਹ ਵੱਲ ਮੁੜਿਆ।

14ਉੱਥੇ ਸੀਮਾ ਉੱਤਰ ਵੱਲ ਹੰਨਾਥੋਨ ਤੱਕ ਜਾਂਦੀ ਸੀ ਅਤੇ ਇਫ਼ਤਾਹ ਏਲ ਦੀ ਵਾਦੀ ਵਿੱਚ ਮੁੱਕਦੀ ਸੀ।

15ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਸ਼ਾਮਲ ਸਨ। ਬਾਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।

16ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਜ਼ਬੂਲੁਨ ਉਹਨਾਂ ਦੀਆਂ ਗੋਤਾਂ ਅਨੁਸਾਰ ਮਿਰਾਸ ਸਨ।

17ਚੌਥੀ ਪਰਚੀ ਯਿੱਸਾਕਾਰ ਲਈ ਉਸ ਦੇ ਗੋਤਾਂ ਅਨੁਸਾਰ ਨਿਕਲੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.