ਯੇਹੋਸ਼ੁਆ 19

ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਜ਼ਬੂਲੁਨ ਉਹਨਾਂ ਦੀਆਂ ਗੋਤਾਂ ਅਨੁਸਾਰ ਮਿਰਾਸ ਸਨ।

Joshua 19:16 (UKJV) This is the inheritance of the children of Zebulun according to their families, these cities with their villages.

14ਉੱਥੇ ਸੀਮਾ ਉੱਤਰ ਵੱਲ ਹੰਨਾਥੋਨ ਤੱਕ ਜਾਂਦੀ ਸੀ ਅਤੇ ਇਫ਼ਤਾਹ ਏਲ ਦੀ ਵਾਦੀ ਵਿੱਚ ਮੁੱਕਦੀ ਸੀ।

15ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਸ਼ਾਮਲ ਸਨ। ਬਾਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।

16ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਜ਼ਬੂਲੁਨ ਉਹਨਾਂ ਦੀਆਂ ਗੋਤਾਂ ਅਨੁਸਾਰ ਮਿਰਾਸ ਸਨ।

17ਚੌਥੀ ਪਰਚੀ ਯਿੱਸਾਕਾਰ ਲਈ ਉਸ ਦੇ ਗੋਤਾਂ ਅਨੁਸਾਰ ਨਿਕਲੀ।

18ਉਨ੍ਹਾਂ ਦਾ ਇਲਾਕਾ ਸੀ: ਯਿਜ਼ਰਏਲ, ਕਸੂਲੋਥ ਅਤੇ ਸ਼ੂਨੇਮ ਤੱਕ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.