20ਰੱਬੀਥ, ਕੀਸ਼ਯੋਨ, ਅਤੇ ਆਬਸ,
21ਰੇਮੇਥ, ਏਨ ਗਨੀਮ, ਏਨ-ਹਦਾਹ ਅਤੇ ਬੈਥ ਪੱਸੇਸ ਤੱਕ ਸੀ।
22ਇਹ ਸੀਮਾ ਤਾਬੋਰ, ਸ਼ਾਹਸੀਮਾਹ ਅਤੇ ਬੈਥ ਸ਼ੇਮੇਸ਼ ਨੂੰ ਛੂਹਦੀ ਸੀ ਅਤੇ ਯਰਦਨ ਉੱਤੇ ਖ਼ਤਮ ਹੁੰਦੀ ਸੀ। ਸੋਲਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।
23ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਯਿੱਸਾਕਾਰ ਦੇ ਗੋਤ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।
24ਪੰਜਵੀਂ ਪਰਚੀ ਆਸ਼ੇਰ ਦੇ ਪਰਿਵਾਰ-ਸਮੂਹ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ।