ਯੇਹੋਸ਼ੁਆ 19

ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਯਿੱਸਾਕਾਰ ਦੇ ਗੋਤ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।

Joshua 19:23 (UKJV) This is the inheritance of the tribe of the children of Issachar according to their families, the cities and their villages.

21ਰੇਮੇਥ, ਏਨ ਗਨੀਮ, ਏਨ-ਹਦਾਹ ਅਤੇ ਬੈਥ ਪੱਸੇਸ ਤੱਕ ਸੀ।

22ਇਹ ਸੀਮਾ ਤਾਬੋਰ, ਸ਼ਾਹਸੀਮਾਹ ਅਤੇ ਬੈਥ ਸ਼ੇਮੇਸ਼ ਨੂੰ ਛੂਹਦੀ ਸੀ ਅਤੇ ਯਰਦਨ ਉੱਤੇ ਖ਼ਤਮ ਹੁੰਦੀ ਸੀ। ਸੋਲਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।

23ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਯਿੱਸਾਕਾਰ ਦੇ ਗੋਤ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।

24ਪੰਜਵੀਂ ਪਰਚੀ ਆਸ਼ੇਰ ਦੇ ਪਰਿਵਾਰ-ਸਮੂਹ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ।

25ਉਨ੍ਹਾਂ ਦੀ ਹੱਦ ਇਹ ਸੀ, ਹੇਲਕਥ, ਹਾਲੀ, ਬੇਤੇਨ ਅਤੇ ਅਕਸ਼ਫ਼,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.