ਯੇਹੋਸ਼ੁਆ 19

ਇਹ ਸੀਮਾ ਪੱਛਮ ਵੱਲ ਅਜ਼ਨੋਥ ਤਾਬੋਰ ਤੋਂ ਹੁੰਦੀ ਹੋਈ ਹੁੱਕੋਕ ਤੱਕ ਨਿਕਲਦੀ ਸੀ। ਇਹ ਦੱਖਣ ਵੱਲ ਜ਼ਬੂਲੁਨ, ਪੱਛਮ ਵੱਲ ਆਸ਼ੇਰ ਅਤੇ ਪੂਰਬ ਵੱਲ ਯਰਦਨ ਨਦੀ ਨੂੰ ਛੂਹਦੀ ਸੀ।

Joshua 19:34 (UKJV) And then the coast turns westward to Aznothtabor, and goes out from thence to Hukkok, and reachs to Zebulun on the south side, and reachs to Asher on the west side, and to Judah upon Jordan toward the sunrising.

32ਛੇਵੀਂ ਪਰਚੀ ਨਫ਼ਤਾਲੀ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ:

33ਉਨ੍ਹਾਂ ਦੀ ਹੱਦ ਹੈਲਫ਼ ਤੋਂ ਅਤੇ ਸਅਨਇਮ ਦੇ ਵੱਡੇ ਰੁੱਖ ਤੋਂ, ਅਦਾਮੀ ਨੇਕੇਬ ਅਤੇ ਯਬਨੀਲ ਤੋਂ ਹੋ ਕੇ ਲਕੂਮ ਤੱਕ ਜਾਂਦੀ ਸੀ ਅਤੇ ਯਰਦਨ ਨਦੀ ਤੱਕ ਜਾਂਦੀ ਸੀ।

34ਇਹ ਸੀਮਾ ਪੱਛਮ ਵੱਲ ਅਜ਼ਨੋਥ ਤਾਬੋਰ ਤੋਂ ਹੁੰਦੀ ਹੋਈ ਹੁੱਕੋਕ ਤੱਕ ਨਿਕਲਦੀ ਸੀ। ਇਹ ਦੱਖਣ ਵੱਲ ਜ਼ਬੂਲੁਨ, ਪੱਛਮ ਵੱਲ ਆਸ਼ੇਰ ਅਤੇ ਪੂਰਬ ਵੱਲ ਯਰਦਨ ਨਦੀ ਨੂੰ ਛੂਹਦੀ ਸੀ।

35ਉਹ ਇਹ ਨਗਰ ਸਨ: ਸਿੱਦੀਮ, ਸੇਰ, ਹੰਮਥ, ਰੱਕਥ ਅਤੇ ਕਿੰਨਰਥ,

36ਅਦਮਾਹ, ਰਾਮਾਹ, ਹਾਜ਼ੋਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.