ਯੇਹੋਸ਼ੁਆ 19

ਛੇਵੀਂ ਪਰਚੀ ਨਫ਼ਤਾਲੀ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ:

Joshua 19:32 (UKJV) The sixth lot came out to the children of Naphtali, even for the children of Naphtali according to their families.

30ਉਮਾਹ, ਅਫ਼ੇਕ ਅਤੇ ਰੇਹੋਬ। ਇੱਥੇ ਬਾਈ ਨਗਰ ਅਤੇ ਉਨ੍ਹਾਂ ਦੇ ਪਿੰਡ।

31ਇਹ ਆਸ਼ੇਰ ਦੇ ਗੋਤ ਦੀ ਮਿਰਾਸ ਉਹਨਾਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ਸਨ।

32ਛੇਵੀਂ ਪਰਚੀ ਨਫ਼ਤਾਲੀ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ:

33ਉਨ੍ਹਾਂ ਦੀ ਹੱਦ ਹੈਲਫ਼ ਤੋਂ ਅਤੇ ਸਅਨਇਮ ਦੇ ਵੱਡੇ ਰੁੱਖ ਤੋਂ, ਅਦਾਮੀ ਨੇਕੇਬ ਅਤੇ ਯਬਨੀਲ ਤੋਂ ਹੋ ਕੇ ਲਕੂਮ ਤੱਕ ਜਾਂਦੀ ਸੀ ਅਤੇ ਯਰਦਨ ਨਦੀ ਤੱਕ ਜਾਂਦੀ ਸੀ।

34ਇਹ ਸੀਮਾ ਪੱਛਮ ਵੱਲ ਅਜ਼ਨੋਥ ਤਾਬੋਰ ਤੋਂ ਹੁੰਦੀ ਹੋਈ ਹੁੱਕੋਕ ਤੱਕ ਨਿਕਲਦੀ ਸੀ। ਇਹ ਦੱਖਣ ਵੱਲ ਜ਼ਬੂਲੁਨ, ਪੱਛਮ ਵੱਲ ਆਸ਼ੇਰ ਅਤੇ ਪੂਰਬ ਵੱਲ ਯਰਦਨ ਨਦੀ ਨੂੰ ਛੂਹਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.