ਯੇਹੋਸ਼ੁਆ 19

ਇਹ ਆਸ਼ੇਰ ਦੇ ਗੋਤ ਦੀ ਮਿਰਾਸ ਉਹਨਾਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ਸਨ।

Joshua 19:31 (UKJV) This is the inheritance of the tribe of the children of Asher according to their families, these cities with their villages.

29ਫਿਰ ਸੀਮਾ ਰਾਮਾਹ ਵੱਲ ਮੁੜ ਗਈ ਅਤੇ ਸੂਰ ਦੇ ਕਿਲ੍ਹੇ ਵਾਲੇ ਸ਼ਹਿਰ ਨੂੰ ਗਈ, ਹੋਸਾਹ ਵੱਲ ਮੁੜੀ ਅਤੇ ਅਕਜ਼ੀਬ ਦੇ ਇਲਾਕੇ ਵਿੱਚ ਮਹਾ ਸਾਗਰ ਦੇ ਕੋਲ ਆਈ।

30ਉਮਾਹ, ਅਫ਼ੇਕ ਅਤੇ ਰੇਹੋਬ। ਇੱਥੇ ਬਾਈ ਨਗਰ ਅਤੇ ਉਨ੍ਹਾਂ ਦੇ ਪਿੰਡ।

31ਇਹ ਆਸ਼ੇਰ ਦੇ ਗੋਤ ਦੀ ਮਿਰਾਸ ਉਹਨਾਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ਸਨ।

32ਛੇਵੀਂ ਪਰਚੀ ਨਫ਼ਤਾਲੀ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ:

33ਉਨ੍ਹਾਂ ਦੀ ਹੱਦ ਹੈਲਫ਼ ਤੋਂ ਅਤੇ ਸਅਨਇਮ ਦੇ ਵੱਡੇ ਰੁੱਖ ਤੋਂ, ਅਦਾਮੀ ਨੇਕੇਬ ਅਤੇ ਯਬਨੀਲ ਤੋਂ ਹੋ ਕੇ ਲਕੂਮ ਤੱਕ ਜਾਂਦੀ ਸੀ ਅਤੇ ਯਰਦਨ ਨਦੀ ਤੱਕ ਜਾਂਦੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.