ਯੇਹੋਸ਼ੁਆ 19

ਉਮਾਹ, ਅਫ਼ੇਕ ਅਤੇ ਰੇਹੋਬ। ਇੱਥੇ ਬਾਈ ਨਗਰ ਅਤੇ ਉਨ੍ਹਾਂ ਦੇ ਪਿੰਡ।

Joshua 19:30 (UKJV) Ummah also, and Aphek, and Rehob: twenty and two cities with their villages.

28ਇਹ ਅਬਦੋਨ, ਰਹੋਬ, ਹਾਮੋਨ ਅਤੇ ਕਾਨਾਹ ਤੱਕ ਵੱਡੇ ਸੀਦੋਨ ਤੱਕ।

29ਫਿਰ ਸੀਮਾ ਰਾਮਾਹ ਵੱਲ ਮੁੜ ਗਈ ਅਤੇ ਸੂਰ ਦੇ ਕਿਲ੍ਹੇ ਵਾਲੇ ਸ਼ਹਿਰ ਨੂੰ ਗਈ, ਹੋਸਾਹ ਵੱਲ ਮੁੜੀ ਅਤੇ ਅਕਜ਼ੀਬ ਦੇ ਇਲਾਕੇ ਵਿੱਚ ਮਹਾ ਸਾਗਰ ਦੇ ਕੋਲ ਆਈ।

30ਉਮਾਹ, ਅਫ਼ੇਕ ਅਤੇ ਰੇਹੋਬ। ਇੱਥੇ ਬਾਈ ਨਗਰ ਅਤੇ ਉਨ੍ਹਾਂ ਦੇ ਪਿੰਡ।

31ਇਹ ਆਸ਼ੇਰ ਦੇ ਗੋਤ ਦੀ ਮਿਰਾਸ ਉਹਨਾਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ਸਨ।

32ਛੇਵੀਂ ਪਰਚੀ ਨਫ਼ਤਾਲੀ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.