ਯੇਹੋਸ਼ੁਆ 19

ਫਿਰ ਸੀਮਾ ਰਾਮਾਹ ਵੱਲ ਮੁੜ ਗਈ ਅਤੇ ਸੂਰ ਦੇ ਕਿਲ੍ਹੇ ਵਾਲੇ ਸ਼ਹਿਰ ਨੂੰ ਗਈ, ਹੋਸਾਹ ਵੱਲ ਮੁੜੀ ਅਤੇ ਅਕਜ਼ੀਬ ਦੇ ਇਲਾਕੇ ਵਿੱਚ ਮਹਾ ਸਾਗਰ ਦੇ ਕੋਲ ਆਈ।

Joshua 19:29 (UKJV) And then the coast turns to Ramah, and to the strong city Tyre; and the coast turns to Hosah; and the utmost limit thereof are at the sea from the coast to Achzib:

27ਫਿਰ ਇਹ ਪੂਰਬ ਵੱਲ ਬੈਤ ਦਾਗੋਨ ਵੱਲ ਮੁੜੀ, ਜ਼ਬੂਲੁਨ ਅਤੇ ਇਫ਼ਤਾਹ ਏਲ ਦੀ ਘਾਟੀ ਨੂੰ ਛੂਹਿਆ, ਅਤੇ ਉੱਤਰ ਵੱਲ ਬੈਤ ਏਮੇਕ ਅਤੇ ਨਈਏਲ ਵੱਲ ਗਈ, ਖੱਬੇ ਪਾਸੇ ਕਾਬੂਲ ਨੂੰ ਨਿੱਕਲੀ।

28ਇਹ ਅਬਦੋਨ, ਰਹੋਬ, ਹਾਮੋਨ ਅਤੇ ਕਾਨਾਹ ਤੱਕ ਵੱਡੇ ਸੀਦੋਨ ਤੱਕ।

29ਫਿਰ ਸੀਮਾ ਰਾਮਾਹ ਵੱਲ ਮੁੜ ਗਈ ਅਤੇ ਸੂਰ ਦੇ ਕਿਲ੍ਹੇ ਵਾਲੇ ਸ਼ਹਿਰ ਨੂੰ ਗਈ, ਹੋਸਾਹ ਵੱਲ ਮੁੜੀ ਅਤੇ ਅਕਜ਼ੀਬ ਦੇ ਇਲਾਕੇ ਵਿੱਚ ਮਹਾ ਸਾਗਰ ਦੇ ਕੋਲ ਆਈ।

30ਉਮਾਹ, ਅਫ਼ੇਕ ਅਤੇ ਰੇਹੋਬ। ਇੱਥੇ ਬਾਈ ਨਗਰ ਅਤੇ ਉਨ੍ਹਾਂ ਦੇ ਪਿੰਡ।

31ਇਹ ਆਸ਼ੇਰ ਦੇ ਗੋਤ ਦੀ ਮਿਰਾਸ ਉਹਨਾਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.