ਯੇਹੋਸ਼ੁਆ 19

ਫਿਰ ਇਹ ਪੂਰਬ ਵੱਲ ਬੈਤ ਦਾਗੋਨ ਵੱਲ ਮੁੜੀ, ਜ਼ਬੂਲੁਨ ਅਤੇ ਇਫ਼ਤਾਹ ਏਲ ਦੀ ਘਾਟੀ ਨੂੰ ਛੂਹਿਆ, ਅਤੇ ਉੱਤਰ ਵੱਲ ਬੈਤ ਏਮੇਕ ਅਤੇ ਨਈਏਲ ਵੱਲ ਗਈ, ਖੱਬੇ ਪਾਸੇ ਕਾਬੂਲ ਨੂੰ ਨਿੱਕਲੀ।

Joshua 19:27 (UKJV) And turns toward the sunrising to Bethdagon, and reachs to Zebulun, and to the valley of Jiphthahel toward the north side of Bethemek, and Neiel, and goes out to Cabul on the left hand,

25ਉਨ੍ਹਾਂ ਦੀ ਹੱਦ ਇਹ ਸੀ, ਹੇਲਕਥ, ਹਾਲੀ, ਬੇਤੇਨ ਅਤੇ ਅਕਸ਼ਫ਼,

26ਅਲਮੰਲਕ, ਆਮਦ ਅਤੇ ਮਿਸ਼ਾਲ ਅਤੇ ਪੱਛਮ ਵੱਲ ਸੀਮਾ ਕਰਮਲ ਅਤੇ ਸ਼ੀਹੋਰ ਲਿਬਨਾਥ ਨੂੰ ਛੂੰਹਦੀ ਸੀ।

27ਫਿਰ ਇਹ ਪੂਰਬ ਵੱਲ ਬੈਤ ਦਾਗੋਨ ਵੱਲ ਮੁੜੀ, ਜ਼ਬੂਲੁਨ ਅਤੇ ਇਫ਼ਤਾਹ ਏਲ ਦੀ ਘਾਟੀ ਨੂੰ ਛੂਹਿਆ, ਅਤੇ ਉੱਤਰ ਵੱਲ ਬੈਤ ਏਮੇਕ ਅਤੇ ਨਈਏਲ ਵੱਲ ਗਈ, ਖੱਬੇ ਪਾਸੇ ਕਾਬੂਲ ਨੂੰ ਨਿੱਕਲੀ।

28ਇਹ ਅਬਦੋਨ, ਰਹੋਬ, ਹਾਮੋਨ ਅਤੇ ਕਾਨਾਹ ਤੱਕ ਵੱਡੇ ਸੀਦੋਨ ਤੱਕ।

29ਫਿਰ ਸੀਮਾ ਰਾਮਾਹ ਵੱਲ ਮੁੜ ਗਈ ਅਤੇ ਸੂਰ ਦੇ ਕਿਲ੍ਹੇ ਵਾਲੇ ਸ਼ਹਿਰ ਨੂੰ ਗਈ, ਹੋਸਾਹ ਵੱਲ ਮੁੜੀ ਅਤੇ ਅਕਜ਼ੀਬ ਦੇ ਇਲਾਕੇ ਵਿੱਚ ਮਹਾ ਸਾਗਰ ਦੇ ਕੋਲ ਆਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.