ਯੇਹੋਸ਼ੁਆ 21

ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਉਨ੍ਹਾਂ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਆਪਣੀ ਮਲਕੀਅਤ ਵਜੋਂ ਦਿੱਤੇ ਸਨ।

Joshua 21:12 (UKJV) But the fields of the city, and the villages thereof, gave they to Caleb the son of Jephunneh for his possession.

10ਹੇਠ ਲਿਖੇ ਕਸਬੇ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਲੇਵੀਆਂ ਦੇ ਕਹਾਥੀ ਪਰਿਵਾਰ-ਸਮੂਹਾਂ ਵਿੱਚੋਂ ਸਨ, ਕਿਉਂਕਿ ਪਹਿਲੀ ਪਰਚੀ ਉਨ੍ਹਾਂ ਨੂੰ ਪਈ ਸੀ:

11ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਾ ਸ਼ਹਿਰ ਦਿੱਤਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਚਰਾਂਦਾਂ ਸਮੇਤ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਅਰਬਾ ਨਾਮ ਦਾ ਇੱਕ ਆਦਮੀ ਅਨਾਕ ਦਾ ਪਿਤਾ ਸੀ, ਅਰਥਾਤ ਹੇਬਰੋਨ।

12ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਉਨ੍ਹਾਂ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਆਪਣੀ ਮਲਕੀਅਤ ਵਜੋਂ ਦਿੱਤੇ ਸਨ।

13ਇਸ ਲਈ ਉਨ੍ਹਾਂ ਨੇ ਹਾਰੋਨ ਜਾਜਕ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ ਲਿਬਨਾਹ ਦਿੱਤਾ ਜੋ ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ ਸੀ।

14ਯੱਤੀਰ, ਅਸ਼ਤਮੋਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.