ਯੇਹੋਸ਼ੁਆ 21

ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਨ੍ਹਾਂ ਨੂੰ ਇਹ ਨਗਰ ਦਿੱਤੇ ਗਏ ਸਨ: ਸ਼ੇਕੇਮ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ) ਅਤੇ ਗੇਜ਼ੇਰ,

Joshua 21:21 (UKJV) For they gave them Shechem with her suburbs in mount Ephraim, to be a city of refuge for the slayer; and Gezer with her suburbs,

19ਜਾਜਕਾਂ ਲਈ ਕਸਬਿਆਂ ਦੀ ਕੁੱਲ ਗਿਣਤੀ, ਹਾਰੋਨ ਦੇ ਉੱਤਰਾਧਿਕਾਰੀ, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਤੇਰ੍ਹਾਂ ਹੋ ਗਏ।

20ਲੇਵੀਆਂ ਦੇ ਬਾਕੀ ਕੋਹਾਥੀ ਗੋਤਾਂ ਨੂੰ ਇਫ਼ਰਾਈਮ ਦੇ ਗੋਤ ਵਿੱਚੋਂ ਕਸਬੇ ਦਿੱਤੇ ਗਏ ਸਨ:

21ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਨ੍ਹਾਂ ਨੂੰ ਇਹ ਨਗਰ ਦਿੱਤੇ ਗਏ ਸਨ: ਸ਼ੇਕੇਮ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ) ਅਤੇ ਗੇਜ਼ੇਰ,

22ਕਿਬਜ਼ਾਈਮ ਅਤੇ ਬੈਥ-ਹੋਰੋਨ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਕਸਬੇ ਦਿੱਤੇ।

23ਦਾਨ ਦੇ ਗੋਤ ਵਿੱਚੋਂ ਵੀ ਉਨ੍ਹਾਂ ਨੂੰ ਇਹ ਨਗਰ ਮਿਲੇ: ਅਲਤਕੇਹ, ਗਿਬਥੋਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.