ਯੇਹੋਸ਼ੁਆ 21

ਦਾਨ ਦੇ ਗੋਤ ਵਿੱਚੋਂ ਵੀ ਉਨ੍ਹਾਂ ਨੂੰ ਇਹ ਨਗਰ ਮਿਲੇ: ਅਲਤਕੇਹ, ਗਿਬਥੋਨ,

Joshua 21:23 (UKJV) And out of the tribe of Dan, Eltekeh with her suburbs, Gibbethon with her suburbs,

21ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਨ੍ਹਾਂ ਨੂੰ ਇਹ ਨਗਰ ਦਿੱਤੇ ਗਏ ਸਨ: ਸ਼ੇਕੇਮ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ) ਅਤੇ ਗੇਜ਼ੇਰ,

22ਕਿਬਜ਼ਾਈਮ ਅਤੇ ਬੈਥ-ਹੋਰੋਨ, ਉਨ੍ਹਾਂ ਦੇ ਚਰਾਗਾਹਾਂ ਸਮੇਤ ਚਾਰ ਕਸਬੇ ਦਿੱਤੇ।

23ਦਾਨ ਦੇ ਗੋਤ ਵਿੱਚੋਂ ਵੀ ਉਨ੍ਹਾਂ ਨੂੰ ਇਹ ਨਗਰ ਮਿਲੇ: ਅਲਤਕੇਹ, ਗਿਬਥੋਨ,

24ਅੱਯਾਲੋਨ ਅਤੇ ਗਾਥ ਰਿੰਮੋਨ, ਉਨ੍ਹਾਂ ਦੇ ਚਰਾਂਦਾਂ ਸਮੇਤ ਚਾਰ ਕਸਬੇ ਦਿੱਤੇ।

25ਮਨੱਸ਼ੇਹ ਦੇ ਅੱਧੇ ਗੋਤ ਤੋਂ ਉਨ੍ਹਾਂ ਨੂੰ ਇਹ ਨਗਰ ਮਿਲੇ: ਤਾਨਾਖ ਅਤੇ ਗਾਥ ਰਿੰਮੋਨ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ-ਦੋ ਕਸਬੇ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.