ਯੇਹੋਸ਼ੁਆ 21

ਮਨੱਸ਼ੇਹ ਦੇ ਅੱਧੇ ਗੋਤ ਤੋਂ ਉਨ੍ਹਾਂ ਨੂੰ ਇਹ ਨਗਰ ਮਿਲੇ: ਤਾਨਾਖ ਅਤੇ ਗਾਥ ਰਿੰਮੋਨ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ-ਦੋ ਕਸਬੇ ਦਿੱਤੇ।

Joshua 21:25 (UKJV) And out of the half tribe of Manasseh, Tanach with her suburbs, and Gathrimmon with her suburbs; two cities.

23ਦਾਨ ਦੇ ਗੋਤ ਵਿੱਚੋਂ ਵੀ ਉਨ੍ਹਾਂ ਨੂੰ ਇਹ ਨਗਰ ਮਿਲੇ: ਅਲਤਕੇਹ, ਗਿਬਥੋਨ,

24ਅੱਯਾਲੋਨ ਅਤੇ ਗਾਥ ਰਿੰਮੋਨ, ਉਨ੍ਹਾਂ ਦੇ ਚਰਾਂਦਾਂ ਸਮੇਤ ਚਾਰ ਕਸਬੇ ਦਿੱਤੇ।

25ਮਨੱਸ਼ੇਹ ਦੇ ਅੱਧੇ ਗੋਤ ਤੋਂ ਉਨ੍ਹਾਂ ਨੂੰ ਇਹ ਨਗਰ ਮਿਲੇ: ਤਾਨਾਖ ਅਤੇ ਗਾਥ ਰਿੰਮੋਨ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ-ਦੋ ਕਸਬੇ ਦਿੱਤੇ।

26ਇਹ ਸਾਰੇ ਦਸ ਕਸਬੇ ਅਤੇ ਉਨ੍ਹਾਂ ਦੀਆਂ ਚਰਾਂਦਾਂ ਨੂੰ ਬਾਕੀ ਕੋਹਾਥੀ ਗੋਤਾਂ ਨੂੰ ਦੇ ਦਿੱਤਾ ਗਿਆ ਸੀ।

27ਗੇਰਸ਼ੋਨੀਆਂ ਦੇ ਲੇਵੀ ਗੋਤ ਨੂੰ ਇਹ ਨਗਰ ਦਿੱਤੇ ਗਏ ਸਨ: ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ: ਬਾਸ਼ਾਨ ਵਿੱਚ ਗੋਲਾਨ (ਹੱਤਿਆ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ) ਅਤੇ ਬੇਅਸਤੇਰਾਹ, ਉਨ੍ਹਾਂ ਦੀਆਂ ਚਰਾਂਦਾਂ ਦੇ ਨਾਲ ਦੋ ਕਸਬੇ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.