35ਦੀਮਨਾਹ ਅਤੇ ਨਹਲਾਲ, ਉਨ੍ਹਾਂ ਦੇ ਚਰਾਗਾਹਾਂ ਦੇ ਨਾਲ-ਚਾਰ ਕਸਬੇ ਦੇ ਦਿੱਤੇ।
36ਰਊਬੇਨ ਦੇ ਗੋਤ ਵਿੱਚੋਂ ਬੇਜ਼ਰ, ਯਹਜ਼ਾਹ,
37ਕੇਦੇਮੋਥ ਅਤੇ ਮੇਫਾਅਥ, ਉਨ੍ਹਾਂ ਦੇ ਚਰਾਂਦਾਂ ਦੇ ਨਾਲ ਚਾਰ ਕਸਬੇ ਸਨ;
38ਗਾਦ ਦੇ ਗੋਤ ਵਿੱਚੋਂ: ਗਿਲਆਦ ਵਿੱਚ ਰਾਮੋਥ (ਇੱਕ ਕਤਲ ਦੇ ਦੋਸ਼ੀ ਲਈ ਪਨਾਹ ਦਾ ਸ਼ਹਿਰ), ਮਾਹਾਨਾਇਮ,
39ਹੇਸ਼ਬੋਨ ਅਤੇ ਯਾਜ਼ਰ, ਉਨ੍ਹਾਂ ਦੀਆਂ ਚਰਾਂਦਾਂ ਸਮੇਤ ਕੁੱਲ ਚਾਰ ਕਸਬੇ ਸਨ।