ਲੇਵਿਆਂ 26

ਮੈਂ ਤੈਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਆਪਣੀ ਤਲਵਾਰ ਕੱਢ ਕੇ ਤੁਹਾਡਾ ਪਿੱਛਾ ਕਰਾਂਗਾ। ਤੁਹਾਡੀ ਧਰਤੀ ਉਜਾੜ ਦਿੱਤੀ ਜਾਵੇਗੀ, ਅਤੇ ਤੁਹਾਡੇ ਸ਼ਹਿਰ ਤਬਾਹ ਹੋ ਜਾਣਗੇ।

Leviticus 26:33 (UKJV) And I will scatter you among the heathen, and will draw out a sword after you: and your land shall be desolate, and your cities waste.

31ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜਾਂ ਵਿੱਚ ਬਦਲ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਨੂੰ ਉਜਾੜ ਦਿਆਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਪ੍ਰਸੰਨ ਸੁਗੰਧ ਵਿੱਚ ਅਨੰਦ ਨਹੀਂ ਲਵਾਂਗਾ।

32ਮੈਂ ਆਪ ਧਰਤੀ ਨੂੰ ਉਜਾੜ ਦਿਆਂਗਾ, ਤਾਂ ਜੋ ਤੇਰੇ ਵੈਰੀ ਜਿਹੜੇ ਉੱਥੇ ਰਹਿੰਦੇ ਹਨ ਘਬਰਾ ਜਾਣਗੇ।

33ਮੈਂ ਤੈਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਆਪਣੀ ਤਲਵਾਰ ਕੱਢ ਕੇ ਤੁਹਾਡਾ ਪਿੱਛਾ ਕਰਾਂਗਾ। ਤੁਹਾਡੀ ਧਰਤੀ ਉਜਾੜ ਦਿੱਤੀ ਜਾਵੇਗੀ, ਅਤੇ ਤੁਹਾਡੇ ਸ਼ਹਿਰ ਤਬਾਹ ਹੋ ਜਾਣਗੇ।

34ਫਿਰ ਧਰਤੀ ਆਪਣੇ ਸਬਤ ਦੇ ਸਾਲ ਦਾ ਆਨੰਦ ਮਾਣੇਗੀ ਕਿ ਇਹ ਵਿਰਾਨ ਪਿਆ ਹੈ ਅਤੇ ਤੁਸੀਂ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਰਹੋਗੇ, ਉਸ ਵੇਲੇ ਦੇਸ਼ ਆਰਾਮ ਕਰੇਗਾ ਅਤੇ ਆਪਣੇ ਸਬਤ ਦਾ ਆਨੰਦ ਮਾਣੇਗਾ।

35ਜਦੋਂ ਤੱਕ ਇਹ ਵਿਰਾਨ ਰਹੇ, ਜ਼ਮੀਨ ਨੂੰ ਉਹ ਆਰਾਮ ਮਿਲੇਗਾ ਜੋ ਤੁਹਾਡੇ ਇਸ ਵਿੱਚ ਰਹਿੰਦੇ ਸਬਤ ਦੇ ਦਿਨਾਂ ਵਿੱਚ ਨਹੀਂ ਮਿਲਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.