27ਹਾਸੋਰ-ਸ਼ੂਆਲ ਅਤੇ ਬੇਰਸ਼ੇਬਾ ਉਸ ਦੀਆਂ ਬਸਤੀਆਂ ਵਿੱਚ,
28ਸਿਕਲਗ ਵਿੱਚ, ਮਕੋਨਾਹ ਅਤੇ ਉਸ ਦੀਆਂ ਬਸਤੀਆਂ ਵਿੱਚ,
29ਏਨ-ਰਿੰਮੋਨ ਵਿੱਚ, ਜ਼ੋਰਾਹ ਵਿੱਚ, ਯਰਮੂਥ ਵਿੱਚ,
30ਜ਼ਾਨੋਆਹ, ਅਦੁੱਲਾਮ ਅਤੇ ਉਹਨਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬੇਰਸ਼ੇਬਾ ਤੋਂ ਲੈ ਕੇ ਬੇਨ-ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ।
31ਗੇਬਾ ਤੋਂ ਬਿਨਯਾਮੀਨੀਆਂ ਦੇ ਉੱਤਰਾਧਿਕਾਰੀ ਮਿਕਮਾਸ਼, ਅੱਯਾਹ, ਬੈਤਏਲ ਅਤੇ ਉਸ ਦੀਆਂ ਬਸਤੀਆਂ ਵਿੱਚ,