ਨਹਮਯਾਹ 11

ਗੇਬਾ ਤੋਂ ਬਿਨਯਾਮੀਨੀਆਂ ਦੇ ਉੱਤਰਾਧਿਕਾਰੀ ਮਿਕਮਾਸ਼, ਅੱਯਾਹ, ਬੈਤਏਲ ਅਤੇ ਉਸ ਦੀਆਂ ਬਸਤੀਆਂ ਵਿੱਚ,

Nehemiah 11:31 (UKJV) The children also of Benjamin from Geba dwelt at Michmash, and Aija, and Bethel, and in their villages.

29ਏਨ-ਰਿੰਮੋਨ ਵਿੱਚ, ਜ਼ੋਰਾਹ ਵਿੱਚ, ਯਰਮੂਥ ਵਿੱਚ,

30ਜ਼ਾਨੋਆਹ, ਅਦੁੱਲਾਮ ਅਤੇ ਉਹਨਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬੇਰਸ਼ੇਬਾ ਤੋਂ ਲੈ ਕੇ ਬੇਨ-ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ।

31ਗੇਬਾ ਤੋਂ ਬਿਨਯਾਮੀਨੀਆਂ ਦੇ ਉੱਤਰਾਧਿਕਾਰੀ ਮਿਕਮਾਸ਼, ਅੱਯਾਹ, ਬੈਤਏਲ ਅਤੇ ਉਸ ਦੀਆਂ ਬਸਤੀਆਂ ਵਿੱਚ,

32ਅਨਾਥੋਥ, ਨੋਬ ਅਤੇ ਹਨਾਨਿਯਾਹ ਵਿੱਚ,

33ਹਾਜ਼ੋਰ, ਰਾਮਾਹ ਅਤੇ ਗਿੱਤਾਯਮ ਵਿੱਚ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.