30ਜ਼ਾਨੋਆਹ, ਅਦੁੱਲਾਮ ਅਤੇ ਉਹਨਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬੇਰਸ਼ੇਬਾ ਤੋਂ ਲੈ ਕੇ ਬੇਨ-ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ।
31ਗੇਬਾ ਤੋਂ ਬਿਨਯਾਮੀਨੀਆਂ ਦੇ ਉੱਤਰਾਧਿਕਾਰੀ ਮਿਕਮਾਸ਼, ਅੱਯਾਹ, ਬੈਤਏਲ ਅਤੇ ਉਸ ਦੀਆਂ ਬਸਤੀਆਂ ਵਿੱਚ,
32ਅਨਾਥੋਥ, ਨੋਬ ਅਤੇ ਹਨਾਨਿਯਾਹ ਵਿੱਚ,
33ਹਾਜ਼ੋਰ, ਰਾਮਾਹ ਅਤੇ ਗਿੱਤਾਯਮ ਵਿੱਚ,
34ਹਦੀਦ, ਸਬੋਈਮ, ਨਬੱਲਾਟ,