ਨਹਮਯਾਹ 13

ਅਤੇ ਯੇਰੂਸ਼ਲੇਮ ਵਾਪਸ ਆ ਗਿਆ। ਇੱਥੇ ਮੈਨੂੰ ਉਸ ਬੁਰਿਆਈ ਬਾਰੇ ਪਤਾ ਲੱਗਾ ਕਿ ਅਲਯਾਸ਼ੀਬ ਨੇ ਤੋਬਿਆਹ ਨੂੰ ਪਰਮੇਸ਼ਵਰ ਦੇ ਭਵਨ ਦੇ ਵਿਹੜਿਆਂ ਵਿੱਚ ਇੱਕ ਕਮਰਾ ਦੇ ਕੇ ਕੀਤੀ ਸੀ।

Nehemiah 13:7 (UKJV) And I came to Jerusalem, and understood of the evil that Eliashib did for Tobiah, in preparing him a chamber in the courts of the house of God.

5ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ।

6ਪਰ ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਮੈਂ ਯੇਰੂਸ਼ਲੇਮ ਵਿੱਚ ਨਹੀਂ ਸੀ ਕਿਉਂਕਿ ਮੈਂ ਬਾਬੇਲ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਬਤੀਹਵੇਂ ਵਰ੍ਹੇ ਵਿੱਚ ਪਾਤਸ਼ਾਹ ਕੋਲ ਮੁੜ ਆਇਆ ਸੀ। ਕੁਝ ਸਮੇਂ ਬਾਅਦ ਮੈਂ ਉਸ ਤੋਂ ਆਗਿਆ ਮੰਗੀ

7ਅਤੇ ਯੇਰੂਸ਼ਲੇਮ ਵਾਪਸ ਆ ਗਿਆ। ਇੱਥੇ ਮੈਨੂੰ ਉਸ ਬੁਰਿਆਈ ਬਾਰੇ ਪਤਾ ਲੱਗਾ ਕਿ ਅਲਯਾਸ਼ੀਬ ਨੇ ਤੋਬਿਆਹ ਨੂੰ ਪਰਮੇਸ਼ਵਰ ਦੇ ਭਵਨ ਦੇ ਵਿਹੜਿਆਂ ਵਿੱਚ ਇੱਕ ਕਮਰਾ ਦੇ ਕੇ ਕੀਤੀ ਸੀ।

8ਮੈਂ ਬਹੁਤ ਨਾਰਾਜ਼ ਹੋਇਆ ਅਤੇ ਤੋਬਿਆਹ ਦੇ ਘਰ ਦਾ ਸਾਰਾ ਸਮਾਨ ਕਮਰੇ ਵਿੱਚੋਂ ਬਾਹਰ ਸੁੱਟ ਦਿੱਤਾ।

9ਮੈਂ ਕਮਰਿਆਂ ਨੂੰ ਸ਼ੁੱਧ ਕਰਨ ਦਾ ਹੁਕਮ ਦਿੱਤਾ ਅਤੇ ਫਿਰ ਮੈਂ ਉਹਨਾਂ ਵਿੱਚ ਪਰਮੇਸ਼ਵਰ ਦੇ ਭਵਨ ਦਾ ਸਾਮਾਨ, ਅਨਾਜ਼ ਦੀਆਂ ਭੇਟਾਂ ਅਤੇ ਧੂਪਾਂ ਸਮੇਤ ਵਾਪਸ ਪਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.