ਨਹਮਯਾਹ 6

ਇਸ ਤੋਂ ਇਲਾਵਾ, ਉਹ ਮੈਨੂੰ ਉਸ ਦੇ ਚੰਗੇ ਕੰਮਾਂ ਦੀ ਸੂਚਨਾ ਵੀ ਦਿੰਦੇ ਸੀ ਅਤੇ ਫਿਰ ਉਸ ਨੂੰ ਦੱਸਦੇ ਰਹੇ ਕਿ ਮੈਂ ਕੀ ਕਿਹਾ ਹੈ ਅਤੇ ਤੋਬਿਆਹ ਨੇ ਮੈਨੂੰ ਡਰਾਉਣ ਲਈ ਚਿੱਠੀਆਂ ਭੇਜੀਆਂ।

Nehemiah 6:19 (UKJV) Also they reported his good deeds before me, and uttered my words to him. And Tobiah sent letters to put me in fear.

17ਨਾਲੇ, ਉਹਨਾਂ ਦਿਨਾਂ ਵਿੱਚ ਯਹੂਦਾਹ ਦੇ ਪਤਵੰਤੇ ਤੋਬਿਆਹ ਨੂੰ ਬਹੁਤ ਸਾਰੀਆਂ ਚਿੱਠੀਆਂ ਭੇਜ ਰਹੇ ਸਨ, ਅਤੇ ਟੋਬੀਯਾਹ ਵੱਲੋਂ ਉਹਨਾਂ ਕੋਲ ਗਈਆਂ।

18ਕਿਉਂ ਜੋ ਯਹੂਦਾਹ ਵਿੱਚ ਬਹੁਤਿਆਂ ਨੇ ਉਹ ਦੀ ਸਹੁੰ ਖਾਧੀ ਸੀ ਕਿਉਂ ਜੋ ਉਹ ਅਰਾਹ ਦੇ ਪੁੱਤਰ ਸ਼ਕਨਯਾਹ ਦਾ ਜਵਾਈ ਸੀ ਅਤੇ ਉਹ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਦੀ ਧੀ ਨਾਲ ਵਿਆਹ ਕੀਤਾ ਸੀ।

19ਇਸ ਤੋਂ ਇਲਾਵਾ, ਉਹ ਮੈਨੂੰ ਉਸ ਦੇ ਚੰਗੇ ਕੰਮਾਂ ਦੀ ਸੂਚਨਾ ਵੀ ਦਿੰਦੇ ਸੀ ਅਤੇ ਫਿਰ ਉਸ ਨੂੰ ਦੱਸਦੇ ਰਹੇ ਕਿ ਮੈਂ ਕੀ ਕਿਹਾ ਹੈ ਅਤੇ ਤੋਬਿਆਹ ਨੇ ਮੈਨੂੰ ਡਰਾਉਣ ਲਈ ਚਿੱਠੀਆਂ ਭੇਜੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.