3ਸੋ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਉਹਨਾਂ ਨੂੰ ਪਾਰਾਨ ਦੇ ਉਜੜ ਵਿੱਚੋਂ ਬਾਹਰ ਭੇਜਿਆ। ਇਹ ਸਾਰੇ ਇਸਰਾਏਲੀਆਂ ਦੇ ਆਗੂ ਸਨ।
4ਉਹਨਾਂ ਦੇ ਨਾਮ ਇਹ ਹਨ: ਰਊਬੇਨ ਦੇ ਗੋਤ ਵਿੱਚੋਂ, ਜ਼ੱਕੂਰ ਦਾ ਪੁੱਤਰ ਸ਼ੰਮੂਆ;
5ਸ਼ਿਮਓਨ ਦੇ ਗੋਤ ਵਿੱਚੋਂ, ਹੋਰੀ ਦਾ ਪੁੱਤਰ ਸ਼ਫ਼ਾਟ;
6ਯਹੂਦਾਹ ਦੇ ਗੋਤ ਵਿੱਚੋਂ, ਯ਼ਫੁੰਨੇਹ ਦਾ ਪੁੱਤਰ ਕਾਲੇਬ;
7ਯਿੱਸਾਕਾਰ ਦੇ ਗੋਤ ਵਿੱਚੋਂ, ਯੋਸੇਫ਼ ਦਾ ਪੁੱਤਰ ਈਗਾਲ;