ਗਿਣਤੀ 15

“ ‘ਜਦੋਂ ਤੁਸੀਂ ਇੱਕ ਬਲਦ ਨੂੰ ਹੋਮ ਦੀ ਭੇਟ ਵਜੋਂ ਜਾਂ ਬਲੀਦਾਨ ਵਜੋਂ ਤਿਆਰ ਕਰਦੇ ਹੋ, ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਾਹਵੇਹ ਲਈ ਸੁੱਖ-ਸਾਂਦ ਦੀਆਂ ਭੇਟਾਂ ਹੋਣ।

Numbers 15:8 (UKJV) And when you prepare a bullock for a burnt offering, or for a sacrifice in performing a vow, or peace offerings unto the LORD:

6“ ‘ਜਾਂ ਤੁਸੀਂ ਭੇਡੂ ਦੀ ਬਲੀ ਲਈ ਤਿੰਨ ਕਿੱਲੋ ਮੈਦਾ 1.30 ਲੀਟਰ ਤੇਲ ਵਿੱਚ ਮਿਲਾਓ।

7ਪੀਣ ਦੀ ਭੇਟ ਵਜੋਂ, ਤੁਸੀਂ ਯਾਹਵੇਹ ਨੂੰ 1.30 ਲੀਟਰ ਮਿੱਠੀ ਸੁਗੰਧ ਵਾਲੀ ਦਾਖਰਸ ਚੜ੍ਹਾਓਗੇ।

8“ ‘ਜਦੋਂ ਤੁਸੀਂ ਇੱਕ ਬਲਦ ਨੂੰ ਹੋਮ ਦੀ ਭੇਟ ਵਜੋਂ ਜਾਂ ਬਲੀਦਾਨ ਵਜੋਂ ਤਿਆਰ ਕਰਦੇ ਹੋ, ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਾਹਵੇਹ ਲਈ ਸੁੱਖ-ਸਾਂਦ ਦੀਆਂ ਭੇਟਾਂ ਹੋਣ।

9ਫਿਰ ਤੁਸੀਂ ਉਸ ਵੱਛੇ ਦੇ ਨਾਲ 1.9 ਲੀਟਰ ਤੇਲ ਦਾ ਮਿਸ਼ਰਣ ਅਤੇ ਪੰਜ ਕਿੱਲੋ ਬਰੀਕ ਆਟਾ ਭੇਟ ਕਰੋਗੇ।

10ਇਸ ਤੋਂ ਇਲਾਵਾ, ਤੁਸੀਂ ਡੇਢ ਲੀਟਰ ਦਾਖ਼ਰਸ, ਅਤੇ ਭੋਜਨ ਦੀ ਭੇਟ ਚੜਾਉ ਇਹ ਸੁਗੰਧਿਤ ਯਾਹਵੇਹ ਨੂੰ ਭੇਟ ਕਰੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.