ਗਿਣਤੀ 15

ਇਸ ਤੋਂ ਇਲਾਵਾ, ਤੁਸੀਂ ਡੇਢ ਲੀਟਰ ਦਾਖ਼ਰਸ, ਅਤੇ ਭੋਜਨ ਦੀ ਭੇਟ ਚੜਾਉ ਇਹ ਸੁਗੰਧਿਤ ਯਾਹਵੇਹ ਨੂੰ ਭੇਟ ਕਰੋਗੇ।

Numbers 15:10 (UKJV) And you shall bring for a drink offering half an hin of wine, for an offering made by fire, of a sweet savour unto the LORD.

8“ ‘ਜਦੋਂ ਤੁਸੀਂ ਇੱਕ ਬਲਦ ਨੂੰ ਹੋਮ ਦੀ ਭੇਟ ਵਜੋਂ ਜਾਂ ਬਲੀਦਾਨ ਵਜੋਂ ਤਿਆਰ ਕਰਦੇ ਹੋ, ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਾਹਵੇਹ ਲਈ ਸੁੱਖ-ਸਾਂਦ ਦੀਆਂ ਭੇਟਾਂ ਹੋਣ।

9ਫਿਰ ਤੁਸੀਂ ਉਸ ਵੱਛੇ ਦੇ ਨਾਲ 1.9 ਲੀਟਰ ਤੇਲ ਦਾ ਮਿਸ਼ਰਣ ਅਤੇ ਪੰਜ ਕਿੱਲੋ ਬਰੀਕ ਆਟਾ ਭੇਟ ਕਰੋਗੇ।

10ਇਸ ਤੋਂ ਇਲਾਵਾ, ਤੁਸੀਂ ਡੇਢ ਲੀਟਰ ਦਾਖ਼ਰਸ, ਅਤੇ ਭੋਜਨ ਦੀ ਭੇਟ ਚੜਾਉ ਇਹ ਸੁਗੰਧਿਤ ਯਾਹਵੇਹ ਨੂੰ ਭੇਟ ਕਰੋਗੇ।

11ਹਰੇਕ ਬਲਦ ਜਾਂ ਭੇਡੂ, ਹਰੇਕ ਲੇਲਾ ਜਾਂ ਬੱਕਰੀ ਇਸ ਤਰ੍ਹਾਂ ਤਿਆਰ ਕੀਤਾ ਜਾਵੇ।

12ਇਹ ਹਰ ਇੱਕ ਦੀ ਗਿਣਤੀ ਅਨੁਸਾਰ ਕਰੋ, ਜਿੰਨੇ ਤੁਸੀਂ ਤਿਆਰ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.