ਗਿਣਤੀ 21

ਉਹਨਾਂ ਨੇ ਉੱਥੋਂ ਚੱਲ ਕੇ ਅਰਨੋਨ ਦੇ ਕੋਲ ਡੇਰੇ ਲਾਏ ਜੋ ਉਜਾੜ ਵਿੱਚ ਅਮੋਰੀਆਂ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਅਰਨੋਨ ਮੋਆਬ ਦੀ ਸਰਹੱਦ ਹੈ, ਜੋ ਮੋਆਬ ਅਤੇ ਅਮੋਰੀਆਂ ਵਿਚਕਾਰ ਸੀ।

Numbers 21:13 (UKJV) From thence they removed, and pitched on the other side of Arnon, which is in the wilderness that comes out of the coasts of the Amorites: for Arnon is the border of Moab, between Moab and the Amorites.

11ਤਦ ਉਹਨਾਂ ਨੇ ਓਬੋਥ ਤੋਂ ਕੂਚ ਕਰ ਕੇ ਈਯੇ ਅਬਾਰੀਮ ਵਿੱਚ ਡੇਰੇ ਲਾਏ ਜੋ ਉਜਾੜ ਵਿੱਚ ਮੋਆਬ ਵੱਲ ਸੂਰਜ ਚੜ੍ਹਨ ਵੱਲ ਸੀ।

12ਉੱਥੋਂ ਉਹਨਾਂ ਨੇ ਅੱਗੇ ਵੱਧ ਕੇ ਜ਼ਰਦ ਘਾਟੀ ਵਿੱਚ ਡੇਰੇ ਲਾਏ।

13ਉਹਨਾਂ ਨੇ ਉੱਥੋਂ ਚੱਲ ਕੇ ਅਰਨੋਨ ਦੇ ਕੋਲ ਡੇਰੇ ਲਾਏ ਜੋ ਉਜਾੜ ਵਿੱਚ ਅਮੋਰੀਆਂ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਅਰਨੋਨ ਮੋਆਬ ਦੀ ਸਰਹੱਦ ਹੈ, ਜੋ ਮੋਆਬ ਅਤੇ ਅਮੋਰੀਆਂ ਵਿਚਕਾਰ ਸੀ।

14ਇਸੇ ਲਈ ਯਾਹਵੇਹ ਦੇ ਯੁੱਧਾਂ ਦੀ ਪੋਥੀ ਆਖਦੀ ਹੈ: “ਸੁਫਾਹ ਅਤੇ ਦਰਿਆਵਾਂ ਵਿੱਚ ਜ਼ਹਾਬਦ, ਅਰਨੋਨ ਦੀਆਂ ਵਦੀਆਂ

15ਅਤੇ ਵਾਦੀਆਂ ਦੀਆਂ ਢਾਲ਼ ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.