ਗਿਣਤੀ 24

ਤਦ ਉਸ ਨੇ ਕੇਨੀਆਂ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ: “ਤੇਰਾ ਰਹਿਣ ਦਾ ਸਥਾਨ ਸੁਰੱਖਿਅਤ ਹੈ, ਤੇਰਾ ਆਲ੍ਹਣਾ ਇੱਕ ਚੱਟਾਨ ਵਿੱਚ ਹੈ,

Numbers 24:21 (UKJV) And he looked on the Kenites, and took up his parable, and said, Strong is your dwelling place, and you put your nest in a rock.

19ਇੱਕ ਹਾਕਮ ਯਾਕੋਬ ਵਿੱਚੋਂ ਬਾਹਰ ਆਵੇਗਾ ਅਤੇ ਸ਼ਹਿਰ ਦੇ ਬਚੇ ਹੋਏ ਲੋਕਾਂ ਨੂੰ ਤਬਾਹ ਕਰ ਦੇਵੇਗਾ।”

20ਤਦ ਬਿਲਆਮ ਨੇ ਅਮਾਲੇਕ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ: “ਅਮਾਲੇਕ ਕੌਮਾਂ ਵਿੱਚ ਸਭ ਤੋਂ ਪਹਿਲਾਂ ਸੀ, ਪਰ ਉਸ ਦਾ ਅੰਤ ਪੂਰੀ ਤਰ੍ਹਾਂ ਨਸ਼ਟ ਹੀ ਹੋਣਾ ਹੈ।”

21ਤਦ ਉਸ ਨੇ ਕੇਨੀਆਂ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ: “ਤੇਰਾ ਰਹਿਣ ਦਾ ਸਥਾਨ ਸੁਰੱਖਿਅਤ ਹੈ, ਤੇਰਾ ਆਲ੍ਹਣਾ ਇੱਕ ਚੱਟਾਨ ਵਿੱਚ ਹੈ,

22ਫਿਰ ਵੀ ਕੇਨੀਆਂ ਦਾ ਨਾਸ਼ ਹੋ ਜਾਵੇਗਾ ਜਦੋਂ ਤੱਕ ਅੱਸ਼ੂਰ ਤੈਨੂੰ ਬੰਦੀ ਨਾ ਬਣਾ ਲੈਣ।”

23ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ: “ਹਾਏ! ਪਰਮੇਸ਼ਵਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.