ਗਿਣਤੀ 24

ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ: “ਹਾਏ! ਪਰਮੇਸ਼ਵਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀ ਸਕਦਾ ਹੈ?

Numbers 24:23 (UKJV) And he took up his parable, and said, Alas, who shall live when God does this!

21ਤਦ ਉਸ ਨੇ ਕੇਨੀਆਂ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ: “ਤੇਰਾ ਰਹਿਣ ਦਾ ਸਥਾਨ ਸੁਰੱਖਿਅਤ ਹੈ, ਤੇਰਾ ਆਲ੍ਹਣਾ ਇੱਕ ਚੱਟਾਨ ਵਿੱਚ ਹੈ,

22ਫਿਰ ਵੀ ਕੇਨੀਆਂ ਦਾ ਨਾਸ਼ ਹੋ ਜਾਵੇਗਾ ਜਦੋਂ ਤੱਕ ਅੱਸ਼ੂਰ ਤੈਨੂੰ ਬੰਦੀ ਨਾ ਬਣਾ ਲੈਣ।”

23ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ: “ਹਾਏ! ਪਰਮੇਸ਼ਵਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀ ਸਕਦਾ ਹੈ?

24ਬੇੜੇ ਕਿੱਤੀਮ ਦੇ ਕੰਢਿਆਂ ਤੋਂ ਆਉਣਗੇ, ਉਹ ਅੱਸ਼ੂਰ ਅਤੇ ਏਬਰ ਨੂੰ ਆਪਣੇ ਅਧੀਨ ਕਰ ਲੈਣਗੇ, ਪਰ ਉਹ ਵੀ ਤਬਾਹ ਹੋ ਜਾਣਗੇ।”

25ਤਦ ਬਿਲਆਮ ਉੱਠਿਆ ਅਤੇ ਘਰ ਮੁੜਿਆ ਅਤੇ ਬਾਲਾਕ ਆਪਣੇ ਰਾਹ ਤੁਰ ਪਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.