21ਪੇਰੇਜ਼ ਦੇ ਉੱਤਰਾਧਿਕਾਰੀ ਸਨ: ਹੇਜ਼ਰੋਨ ਤੋਂ, ਹੇਜ਼ਰੋਨਾਈ ਪਰਿਵਾਰ; ਹਾਮੂਲ ਤੋਂ, ਹੈਮੂਲਾਈ ਪਰਿਵਾਰ।
22ਇਹ ਯਹੂਦਾਹ ਦੇ ਗੋਤ ਸਨ; ਜਿਨ੍ਹਾਂ ਦੀ ਗਿਣਤੀ 76,500 ਸੀ।
23ਯਿੱਸਾਕਾਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ: ਤੋਲਾ ਤੋਂ, ਤੋਲਈ ਪਰਿਵਾਰ; ਪੁਆਹ ਤੋਂ, ਪੁਆਹਈ ਦਾ ਪਰਿਵਾਰ;
24ਯਸ਼ੂਬ ਤੋਂ, ਯਸ਼ੂਬੀ ਦਾ ਪਰਿਵਾਰ; ਸ਼ਿਮਰੋਨ ਤੋਂ, ਸ਼ਿਮਰੋਨੀਆਂ ਦਾ ਪਰਿਵਾਰ।
25ਇਹ ਯਿੱਸਾਕਾਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 64,300 ਸੀ।