ਗਿਣਤੀ 26

ਆਸ਼ੇਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ: ਇਮਨਾਹ ਤੋਂ, ਇਮਨਾਹੀਆਂ ਦਾ ਪਰਿਵਾਰ; ਯਿਸ਼ਵੀ ਤੋਂ, ਇਸ਼ਵੀ ਦਾ ਪਰਿਵਾਰ; ਬਰਿਯਾਹ ਤੋਂ, ਬੇਰੀਏ ਦਾ ਪਰਿਵਾਰ;

Numbers 26:44 (UKJV) Of the children of Asher after their families: of Jimna, the family of the Jimnites: of Jesui, the family of the Jesuites: of Beriah, the family of the Beriites.

42ਇਹ ਦਾਨ ਦੇ ਉੱਤਰਾਧਿਕਾਰੀ ਆਪਣੇ ਪਰਿਵਾਰਾ ਦੇ ਅਨੁਸਾਰ: ਸ਼ੂਹਾਮ ਦੁਆਰਾ, ਸ਼ੂਹਾਮੀਆਂ ਦੇ ਘਰਾਣੇ ਤੋਂ। ਇਹ ਦਾਨ ਦੇ ਪਰਿਵਾਰ ਸਮੂਹ ਸਨ:

43ਉਹ ਸਾਰੇ ਸ਼ੂਹਾਮੀ ਗੋਤ ਸਨ ਅਤੇ ਉਹਨਾਂ ਦੀ ਗਿਣਤੀ 64,400 ਸੀ।

44ਆਸ਼ੇਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ: ਇਮਨਾਹ ਤੋਂ, ਇਮਨਾਹੀਆਂ ਦਾ ਪਰਿਵਾਰ; ਯਿਸ਼ਵੀ ਤੋਂ, ਇਸ਼ਵੀ ਦਾ ਪਰਿਵਾਰ; ਬਰਿਯਾਹ ਤੋਂ, ਬੇਰੀਏ ਦਾ ਪਰਿਵਾਰ;

45ਅਤੇ ਬਰਿਯਾਹ ਦੇ ਉੱਤਰਾਧਿਕਾਰੀਆਂ ਦੁਆਰਾ: ਹੇਬਰ ਤੋਂ, ਹੇਬੇਰੀ ਦਾ ਪਰਿਵਾਰ; ਮਲਕੀਏਲ ਤੋਂ, ਮਲਕੀਏਲ ਦਾ ਪਰਿਵਾਰ।

46ਆਸ਼ੇਰ ਦੀ ਸੇਰਾਹ ਨਾਂ ਦੀ ਇੱਕ ਧੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.