ਗਿਣਤੀ 26

ਅਤੇ ਬਰਿਯਾਹ ਦੇ ਉੱਤਰਾਧਿਕਾਰੀਆਂ ਦੁਆਰਾ: ਹੇਬਰ ਤੋਂ, ਹੇਬੇਰੀ ਦਾ ਪਰਿਵਾਰ; ਮਲਕੀਏਲ ਤੋਂ, ਮਲਕੀਏਲ ਦਾ ਪਰਿਵਾਰ।

Numbers 26:45 (UKJV) Of the sons of Beriah: of Heber, the family of the Heberites: of Malchiel, the family of the Malchielites.

43ਉਹ ਸਾਰੇ ਸ਼ੂਹਾਮੀ ਗੋਤ ਸਨ ਅਤੇ ਉਹਨਾਂ ਦੀ ਗਿਣਤੀ 64,400 ਸੀ।

44ਆਸ਼ੇਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ: ਇਮਨਾਹ ਤੋਂ, ਇਮਨਾਹੀਆਂ ਦਾ ਪਰਿਵਾਰ; ਯਿਸ਼ਵੀ ਤੋਂ, ਇਸ਼ਵੀ ਦਾ ਪਰਿਵਾਰ; ਬਰਿਯਾਹ ਤੋਂ, ਬੇਰੀਏ ਦਾ ਪਰਿਵਾਰ;

45ਅਤੇ ਬਰਿਯਾਹ ਦੇ ਉੱਤਰਾਧਿਕਾਰੀਆਂ ਦੁਆਰਾ: ਹੇਬਰ ਤੋਂ, ਹੇਬੇਰੀ ਦਾ ਪਰਿਵਾਰ; ਮਲਕੀਏਲ ਤੋਂ, ਮਲਕੀਏਲ ਦਾ ਪਰਿਵਾਰ।

46ਆਸ਼ੇਰ ਦੀ ਸੇਰਾਹ ਨਾਂ ਦੀ ਇੱਕ ਧੀ ਸੀ।

47ਇਹ ਆਸ਼ੇਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 53,400 ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.