ਗਿਣਤੀ 27

ਸਾਡੇ ਪਿਤਾ ਦਾ ਨਾਮ ਉਸ ਦੇ ਗੋਤ ਵਿੱਚੋਂ ਕਿਉਂ ਨਾ ਮਿਟ ਜਾਵੇ ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ? ਸਾਨੂੰ ਸਾਡੇ ਪਿਤਾ ਦੇ ਭਰਾਵਾਂ ਦੇ ਨਾਲ ਜਾਇਦਾਦ ਦੇ ਦਿਓ।”

Numbers 27:4 (UKJV) Why should the name of our father be done away from among his family, because he has no son? Give unto us therefore a possession among the brethren of our father.

2ਉਹਨਾਂ ਨੇ ਮੋਸ਼ੇਹ, ਅਲਆਜ਼ਾਰ ਜਾਜਕ, ਆਗੂਆਂ ਅਤੇ ਸਾਰੀ ਸਭਾ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਖਲੋ ਕੇ ਆਖਿਆ,

3“ਸਾਡਾ ਪਿਤਾ ਉਜਾੜ ਵਿੱਚ ਮਰ ਗਿਆ। ਉਹ ਕੋਰਾਹ ਦੀ ਟੋਲੀ ਵਿੱਚੋਂ ਨਹੀਂ ਸੀ, ਜੋ ਯਾਹਵੇਹ ਦੇ ਵਿਰੁੱਧ ਇਕੱਠੇ ਹੋਏ ਸਨ, ਪਰ ਉਹ ਆਪਣੇ ਪਾਪ ਲਈ ਮਰਿਆ ਅਤੇ ਉਸ ਦਾ ਕੋਈ ਪੁੱਤਰ ਵੀ ਨਹੀਂ ਸੀ।

4ਸਾਡੇ ਪਿਤਾ ਦਾ ਨਾਮ ਉਸ ਦੇ ਗੋਤ ਵਿੱਚੋਂ ਕਿਉਂ ਨਾ ਮਿਟ ਜਾਵੇ ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ? ਸਾਨੂੰ ਸਾਡੇ ਪਿਤਾ ਦੇ ਭਰਾਵਾਂ ਦੇ ਨਾਲ ਜਾਇਦਾਦ ਦੇ ਦਿਓ।”

5ਤਾਂ ਮੋਸ਼ੇਹ ਨੇ ਉਹਨਾਂ ਦਾ ਮੁਕੱਦਮਾ ਯਾਹਵੇਹ ਦੇ ਅੱਗੇ ਪੇਸ਼ ਕੀਤਾ,

6ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.