ਗਿਣਤੀ 28

“ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦੇਹ ਅਤੇ ਉਹਨਾਂ ਨੂੰ ਆਖ, ‘ਮੇਰੇ ਭੋਜਨ ਦੀਆਂ ਭੇਟਾਂ ਨੂੰ ਨਿਸ਼ਚਿਤ ਸਮੇਂ ਉੱਤੇ ਮੇਰੇ ਅੱਗੇ ਪੇਸ਼ ਕਰੋ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ।’

Numbers 28:2 (UKJV) Command the children of Israel, and say unto them, My offering, and my bread for my sacrifices made by fire, for a sweet savour unto me, shall all of you observe to offer unto me in their due season.

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦੇਹ ਅਤੇ ਉਹਨਾਂ ਨੂੰ ਆਖ, ‘ਮੇਰੇ ਭੋਜਨ ਦੀਆਂ ਭੇਟਾਂ ਨੂੰ ਨਿਸ਼ਚਿਤ ਸਮੇਂ ਉੱਤੇ ਮੇਰੇ ਅੱਗੇ ਪੇਸ਼ ਕਰੋ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ।’

3ਉਹਨਾਂ ਨੂੰ ਆਖ, ‘ਇਹ ਉਹ ਭੋਜਨ ਹੈ ਜੋ ਤੁਸੀਂ ਯਾਹਵੇਹ ਨੂੰ ਚੜ੍ਹਾਉਣਾ ਹੈ, ਇੱਕ ਸਾਲ ਦੇ ਦੋ ਨਿਰਦੋਸ਼ ਲੇਲੇ, ਹਰ ਰੋਜ਼ ਹੋਮ ਦੀ ਭੇਟ ਵਜੋਂ ਚੜ੍ਹਾਉ।

4ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਵੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.