ਗਿਣਤੀ 3

“ਇਸਰਾਏਲ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਨੂੰ ਅਤੇ ਲੇਵੀਆਂ ਦੇ ਪਸ਼ੂਆਂ ਨੂੰ ਉਹਨਾਂ ਦੇ ਪਸ਼ੂਆਂ ਦੀ ਥਾਂ ਉੱਤੇ ਲੈ। ਲੇਵੀ ਮੇਰੇ ਹਨ। ਮੈਂ ਯਾਹਵੇਹ ਹਾਂ।

Numbers 3:45 (UKJV) Take the Levites instead of all the firstborn among the children of Israel, and the cattle of the Levites instead of their cattle; and the Levites shall be mine: I am the LORD.

43ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਜੇਠੇ ਮਰਦਾਂ ਦੀ ਕੁੱਲ ਗਿਣਤੀ, 22,273 ਸੀ।

44ਯਾਹਵੇਹ ਨੇ ਮੋਸ਼ੇਹ ਨੂੰ ਇਹ ਵੀ ਆਖਿਆ,

45“ਇਸਰਾਏਲ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਨੂੰ ਅਤੇ ਲੇਵੀਆਂ ਦੇ ਪਸ਼ੂਆਂ ਨੂੰ ਉਹਨਾਂ ਦੇ ਪਸ਼ੂਆਂ ਦੀ ਥਾਂ ਉੱਤੇ ਲੈ। ਲੇਵੀ ਮੇਰੇ ਹਨ। ਮੈਂ ਯਾਹਵੇਹ ਹਾਂ।

46273 ਜੇਠੇ ਇਸਰਾਏਲੀਆਂ ਨੂੰ ਛੁਡਾਉਣ ਲਈ ਜਿਹੜੇ ਲੇਵੀਆਂ ਦੀ ਗਿਣਤੀ ਤੋਂ ਵੱਧ ਹਨ,

47ਤੂੰ ਪੰਜ-ਪੰਜ ਸ਼ਕੇਲ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਲੈਣ ਅਰਥਾਤ ਇੱਕ ਸ਼ੈਕੇਲ ਵੀਹ ਗੇਰਾਹ ਇਕੱਠਾ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.