ਗਿਣਤੀ 3

ਤੂੰ ਪੰਜ-ਪੰਜ ਸ਼ਕੇਲ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਲੈਣ ਅਰਥਾਤ ਇੱਕ ਸ਼ੈਕੇਲ ਵੀਹ ਗੇਰਾਹ ਇਕੱਠਾ ਕਰ।

Numbers 3:47 (UKJV) You shall even take five shekels apiece by the poll, after the shekel of the sanctuary shall you take them: (the shekel is twenty gerahs:)

45“ਇਸਰਾਏਲ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਨੂੰ ਅਤੇ ਲੇਵੀਆਂ ਦੇ ਪਸ਼ੂਆਂ ਨੂੰ ਉਹਨਾਂ ਦੇ ਪਸ਼ੂਆਂ ਦੀ ਥਾਂ ਉੱਤੇ ਲੈ। ਲੇਵੀ ਮੇਰੇ ਹਨ। ਮੈਂ ਯਾਹਵੇਹ ਹਾਂ।

46273 ਜੇਠੇ ਇਸਰਾਏਲੀਆਂ ਨੂੰ ਛੁਡਾਉਣ ਲਈ ਜਿਹੜੇ ਲੇਵੀਆਂ ਦੀ ਗਿਣਤੀ ਤੋਂ ਵੱਧ ਹਨ,

47ਤੂੰ ਪੰਜ-ਪੰਜ ਸ਼ਕੇਲ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਲੈਣ ਅਰਥਾਤ ਇੱਕ ਸ਼ੈਕੇਲ ਵੀਹ ਗੇਰਾਹ ਇਕੱਠਾ ਕਰ।

48ਹੋਰ ਇਸਰਾਏਲੀਆਂ ਦੇ ਛੁਟਕਾਰੇ ਲਈ ਰਕਮ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿਓ।”

49ਇਸ ਲਈ ਮੋਸ਼ੇਹ ਨੇ ਛੁਟਕਾਰੇ ਦੀ ਰਕਮ ਉਹਨਾਂ ਲੋਕਾਂ ਤੋਂ ਇਕੱਠੀ ਕੀਤੀ ਜੋ ਲੇਵੀਆਂ ਦੁਆਰਾ ਛੁਡਾਈ ਗਈ ਗਿਣਤੀ ਤੋਂ ਵੱਧ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.