ਗਿਣਤੀ 3

273 ਜੇਠੇ ਇਸਰਾਏਲੀਆਂ ਨੂੰ ਛੁਡਾਉਣ ਲਈ ਜਿਹੜੇ ਲੇਵੀਆਂ ਦੀ ਗਿਣਤੀ ਤੋਂ ਵੱਧ ਹਨ,

Numbers 3:46 (UKJV) And for those that are to be redeemed of the two hundred and threescore and thirteen of the firstborn of the children of Israel, which are more than the Levites;

44ਯਾਹਵੇਹ ਨੇ ਮੋਸ਼ੇਹ ਨੂੰ ਇਹ ਵੀ ਆਖਿਆ,

45“ਇਸਰਾਏਲ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਨੂੰ ਅਤੇ ਲੇਵੀਆਂ ਦੇ ਪਸ਼ੂਆਂ ਨੂੰ ਉਹਨਾਂ ਦੇ ਪਸ਼ੂਆਂ ਦੀ ਥਾਂ ਉੱਤੇ ਲੈ। ਲੇਵੀ ਮੇਰੇ ਹਨ। ਮੈਂ ਯਾਹਵੇਹ ਹਾਂ।

46273 ਜੇਠੇ ਇਸਰਾਏਲੀਆਂ ਨੂੰ ਛੁਡਾਉਣ ਲਈ ਜਿਹੜੇ ਲੇਵੀਆਂ ਦੀ ਗਿਣਤੀ ਤੋਂ ਵੱਧ ਹਨ,

47ਤੂੰ ਪੰਜ-ਪੰਜ ਸ਼ਕੇਲ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਲੈਣ ਅਰਥਾਤ ਇੱਕ ਸ਼ੈਕੇਲ ਵੀਹ ਗੇਰਾਹ ਇਕੱਠਾ ਕਰ।

48ਹੋਰ ਇਸਰਾਏਲੀਆਂ ਦੇ ਛੁਟਕਾਰੇ ਲਈ ਰਕਮ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.