ਗਿਣਤੀ 32

ਮੋਸ਼ੇਹ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, “ਕੀ ਤੁਹਾਡੇ ਇਸਰਾਏਲੀ ਭਰਾਵਾਂ ਨੂੰ ਜੰਗ ਵਿੱਚ ਜਾਣਾ ਚਾਹੀਦਾ ਹੈ ਜਦੋਂ ਕਿ ਤੁਸੀਂ ਇੱਥੇ ਬੈਠੇ ਹੋ?

Numbers 32:6 (UKJV) And Moses said unto the children of Gad and to the children of Reuben, Shall your brethren go to war, and shall all of you sit here?

4ਇਹ ਸਾਰੇ ਨਗਰ ਜਿਸ ਨੂੰ ਯਾਹਵੇਹ ਨੇ ਇਸਰਾਏਲ ਦੇ ਲੋਕਾਂ ਦੇ ਅਧੀਨ ਕਰ ਦਿੱਤਾ ਸੀ, ਉਹ ਪਸ਼ੂਆਂ ਲਈ ਢੁੱਕਵੀ ਹੈ ਅਤੇ ਤੁਹਾਡੇ ਸੇਵਕਾਂ ਕੋਲ ਵੀ ਪਸ਼ੂ ਬਹੁਤ ਹਨ।

5ਤਾਂ ਉਹਨਾਂ ਨੇ ਆਖਿਆ, ਜੇਕਰ ਅਸੀਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ, ਇਹ ਧਰਤੀ ਤੇਰੇ ਸੇਵਕਾਂ ਨੂੰ ਸਾਡੀ ਮਲਕੀਅਤ ਵਜੋਂ ਦਿੱਤੀ ਜਾਵੇ। ਸਾਨੂੰ ਯਰਦਨ ਪਾਰ ਨਾ ਕਰਾਓ।”

6ਮੋਸ਼ੇਹ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, “ਕੀ ਤੁਹਾਡੇ ਇਸਰਾਏਲੀ ਭਰਾਵਾਂ ਨੂੰ ਜੰਗ ਵਿੱਚ ਜਾਣਾ ਚਾਹੀਦਾ ਹੈ ਜਦੋਂ ਕਿ ਤੁਸੀਂ ਇੱਥੇ ਬੈਠੇ ਹੋ?

7ਤੁਸੀਂ ਇਸਰਾਏਲੀਆਂ ਨੂੰ ਉਸ ਧਰਤੀ ਵਿੱਚ ਪਾਰ ਜਾਣ ਤੋਂ ਕਿਉਂ ਨਿਰਾਸ਼ ਕਰਦੇ ਹੋ ਜੋ ਯਾਹਵੇਹ ਨੇ ਉਹਨਾਂ ਨੂੰ ਦਿੱਤੀ ਹੈ?

8ਇਹ ਉਹੀ ਹੈ ਜੋ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ਸੀ ਜਦੋਂ ਮੈਂ ਉਹਨਾਂ ਨੂੰ ਕਾਦੇਸ਼ ਬਰਨੇਆ ਤੋਂ ਕਨਾਨ ਦੀ ਧਰਤੀ ਦੀ ਜਾਂਚ ਕਰਨ ਲਈ ਭੇਜਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.