ਕਹਾਉਤਾਂ 1

ਕਿਉਂ ਜੋ ਉਹਨਾਂ ਦੇ ਪੈਰ ਬੁਰਿਆਈ ਕਰਨ ਲਈ ਕਾਹਲੇ ਹਨ, ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ।

Proverbs 1:16 (UKJV) For their feet run to evil, and make haste to shed blood.

14ਸਾਡੇ ਨਾਲ ਗੁਣਾ ਪਾਓ; ਅਸੀਂ ਸਾਰੇ ਲੁੱਟ ਵਿੱਚ ਸਾਂਝੇ ਹੋਵਾਂਗੇ”

15ਹੇ ਮੇਰੇ ਪੁੱਤਰ, ਉਹਨਾਂ ਦੇ ਨਾਲ ਨਾ ਜਾ ਉਹਨਾਂ ਦੇ ਰਾਹਾਂ ਤੇ ਪੈਰ ਨਾ ਰੱਖ;

16ਕਿਉਂ ਜੋ ਉਹਨਾਂ ਦੇ ਪੈਰ ਬੁਰਿਆਈ ਕਰਨ ਲਈ ਕਾਹਲੇ ਹਨ, ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ।

17ਜਿੱਥੇ ਹਰ ਪੰਛੀ ਉਸ ਨੂੰ ਵੇਖਦਾ ਹੋਵੇ ਉੱਥੇ ਜਾਲ ਵਿਛਾਉਣਾ ਕਿੰਨਾ ਵਿਅਰਥ ਹੈ!

18ਉਹ ਮਨੁੱਖ ਆਪਣੇ ਹੀ ਲਹੂ ਕਰਨ ਲਈ ਘਾਤ ਲਾਉਂਦੇ ਹਨ, ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਜਾਲ਼ ਵਿਛਾਉਂਦੇ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.