ਕਹਾਉਤਾਂ 10

ਯਾਹਵੇਹ ਦਾ ਮਾਰਗ ਨਿਰਦੋਸ਼ਾਂ ਲਈ ਪਨਾਹ ਹੈ, ਪਰ ਇਹ ਉਹਨਾਂ ਦੀ ਬਰਬਾਦੀ ਹੈ ਜੋ ਬੁਰੇ ਕੰਮ ਕਰਦੇ ਹਨ।

Proverbs 10:29 (UKJV) The way of the LORD is strength to the upright: but destruction shall be to the workers of iniquity.

27ਯਾਹਵੇਹ ਦਾ ਡਰ ਉਮਰ ਨੂੰ ਵਧਾਉਂਦਾ ਹੈ, ਪਰ ਦੁਸ਼ਟਾਂ ਦੇ ਸਾਲ ਘੱਟ ਜਾਂਦੇ ਹਨ।

28ਧਰਮੀ ਦੀ ਆਸ ਅਨੰਦ ਹੈ, ਪਰ ਦੁਸ਼ਟਾਂ ਦੀ ਆਸ ਮਿਟ ਜਾਵੇਗੀ।

29ਯਾਹਵੇਹ ਦਾ ਮਾਰਗ ਨਿਰਦੋਸ਼ਾਂ ਲਈ ਪਨਾਹ ਹੈ, ਪਰ ਇਹ ਉਹਨਾਂ ਦੀ ਬਰਬਾਦੀ ਹੈ ਜੋ ਬੁਰੇ ਕੰਮ ਕਰਦੇ ਹਨ।

30ਧਰਮੀ ਕਦੇ ਨਾ ਉਖਾੜਿਆ ਜਾਵੇਗਾ, ਪਰ ਦੁਸ਼ਟ ਧਰਤੀ ਵਿੱਚ ਨਾ ਰਹਿਣਗੇ।

31ਧਰਮੀ ਦੇ ਮੂੰਹੋਂ ਸਿਆਣਪ ਦਾ ਫਲ ਨਿੱਕਲਦਾ ਹੈ, ਪਰ ਭੈੜੀ ਜੀਭ ਬੰਦ ਹੋ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.